Friday, 8 October 2021

 ਦਾਦਾ ਜੀ ਨੇ ਕਿਸ ਦੀ ਮਹੱਤਤਾ ਸਮਝਾਈ |

 ਪੜ੍ਹਾਈ ਦੀ   ਮਾਤਾ -ਪਿਤਾ ਦੀ  ਪੈਸੇ ਵਿੱਚ ਪੜ੍ਹਦਾ ਸੀ ਦੀ   ਰੁੱਖਾਂ ਦੀ 

ਬੱਚੇ ਕਿਹੜੀ ਜਮਾਤ  ਵਿੱਚ ਪੜ੍ਹਦਾ ਸੀ ?

ਰੁੱਖ ਸਾਨੂੰ ਕੀ  ਹਨ ?

ਸੁੱਖ   ਫ਼ਲ  ਛਾਂ     

ਮੇਰੇ ਸਾਰੇ ਦੋਸਤਾਂ ਨੇ ਮੈਨੂੰ _________ ਦਿੱਤੇ |

ਪੈਸੇ   ਮਠਿਆਈਆਂ  ਰੁੱਖ   ਤੋਹਫ਼ੇ 

ਤੀਜੀ ਜਮਾਤ   ਚੌਥੀ ਜਮਾਤ  ਪੰਜਵੀਂ ਜਮਾਤ ਦੂਜੀ ਜਮਾਤ 

ਪੜ੍ਹਦੇ   ਅੱਠਵਾਂ ਈ)ਸਾਰੇ 

ਬਹੁ -ਵਿਕਲਪੀ ਪ੍ਰਸ਼ਨ 

ਜੋਤੀ ਅਤੇ ਦੀਪੂ ਰੋਜ਼  ਕਿਸ ਤਰ੍ਹਾਂ ਸਕੂਲ ਜਾਂਦੇ ਸਨ ?

ਸਾਈਕਲ ਤੇ      ਬੱਸ ਤੇ  ਪਾਪਾ ਨਾਲ  ਪੈਦਲ 

ਸੜਕ ਦੇ ____ ਚਲਣਾ ਚਾਹੀਦਾ ਹੈ |

ਖੱਬੇ        ਸੱਜੇ          ਵਿਚਕਾਰ     ਉੱਪਰ 

ਜੋਤੀ  ਕਿਹੜੀ ਜਮਾਤ ਵਿੱਚ ਪੜ੍ਹਦੀ ਸੀ ?

ਦੂਸਰੀ  ਪਹਿਲੀ ਤੀਸਰੀ  ਚੌਥੀ 

ਦੀਪੂ ਕਿਹੜੀ ਜਮਾਤ ਵਿੱਚ ਪੜ੍ਹਦਾ ਹੈ ?

ਦੂਸਰੀ ਪੰਜਵੀਂ ਛੇਵੀਂ ਤੀਸਰੀ 

ਜੋਤੀ  ਅਤੇ ਦੀਪੂ ਦਾ ਸਕੂਲ ਘਰ ਤੋਂ ਕਿੰਨੀ ਦੂਰੀ ਤੇ ਸੀ ?

ਦੋ ਕਿਲੋਮੀਟਰ      ਤਿੰਨ ਕਿਲੋਮੀਟਰ   ਇੱਕ ਕਿਲੋਮੀਟਰ  ਚਾਰ ਕਿਲੋਮੀਟਰ 


No comments:

Post a Comment