ਸੇਵਾ ਵਿਖੇ ,
ਡੀ. ਪੀ.ਆਈ (ਕਾਲਜਾਂ ), ਪੰਜਾਬ |
ਪੰਜਾਬ ਸਕੂਲ ਸਿੱਖਿਆ ਬੋਰਡ ਕੰਪਲੈਕਸ
ਐਸ. ਏ. ਐਸ ਨਗਰ |
ਵਿਸ਼ਾ :- ਸੀ.ਓ.ਸੀ.ਪੀ ਨੰਬਰ 136 ਆਫ 2022ਇਨ ਸਿਵਲ ਰਿੱਟ ਪਟੀਸ਼ਨ ਨੰਬਰ 16282ਆਫ 2021ਹਰਵੀਨ ਕੌਰ ਬਨਾਮ ਪੰਜਾਬ ਸਰਕਾਰ ਅਤੇ ਹੋਰ ਵਿੱਚ ਓਰੀਐਂਟੇਸ਼ਨ / ਰਿਫਰੈਸ਼ਰ ਕੋਰਸ ਨਾਲ ਸਬੰਧਤ ਪਟੀਸ਼ਨਰਜ਼ ਦੇ ਬਣਦੇ ਲਾਭਾਂ ਦੇ ਵਿੱਤੀ ਬੋਝ ਸਬੰਧੀ ਸੂਚਨਾ |
ਸ੍ਰੀ ਮਾਨ ਜੀ ,
ਬੇਨਤੀ ਸਹਿਤ ਉਪਰੋਕਤ ਵਿਸ਼ੇ ਸਬੰਧੀ ਆਪ ਜੀ ਦੇ ਮੀਮੋ ਨੰਬਰ ਐਸ.ਏ. ਐਸ ਨਗਰ ,ਮਿੱਤੀ ਦੇ ਹਵਾਲੇ ਨਾਲ ਉਪਰੋਕਤ ਵਿਸ਼ੇ ਸਬੰਧੀ ਆਪ ਜੀ ਦੇ ਦਫ਼ਤਰ ਵੱਲੋ ਮੰਗੀ ਗਈ ਸੂਚਨਾ ਨੱਥੀ ਪ੍ਰੋਫਾਰਮੇ ਵਿੱਚ ਭਰ ਕੇ ਭੇਜੀ ਜਾ ਰਹੀ ਹੈ |
ਧੰਨਵਾਦ ਸਹਿਤ
ਆਪ ਜੀ ਦਾ ਵਿਸ਼ਵਾਸ਼ ਪਾਤਰ ,
ਨੱਥੀ ਪ੍ਰੋਫਾਰਮਾ ਪ੍ਰਿੰਸੀਪਲ