ਪ੍ਰਸ਼ਨ 1. ਵਰਨਮਾਲਾ ਵਿਚਲਾ ਮੁੱਖ ਵਰਗ ਲਿਖੋ |
ਪ੍ਰਸ਼ਨ 2.ਵਰਨਮਾਲਾ ਵਿਚਲਾ ਅੰਤਮ ਵਰਗ ਲਿਖੋ |
ਪ੍ਰਸ਼ਨ 3.ਵਰਨਮਾਲਾ ਵਿੱਚ ਕਿੰਨੇ ਅੱਖਰ ਹੁੰਦੇ ਹਨ
i ) 35 ii ) 41 iii ) 38
ਪ੍ਰਸ਼ਨ 4. ਪੈਰੀ ਬਿੰਦੀ ਵਾਲੇ ਕਿੰਨੇ ਅੱਖਰ ਹੁੰਦੇ ਹਨ ?
i ) 5 ii ) 7 iii ) 6
ਪ੍ਰਸ਼ਨ 5. ਅੱਖਰ ਜੋੜ ਕੇ ਲਿਖੋ :-
ਕ + ਰ +ਮ = ______
ਸ +ਰ +ਦਾ+ਰ = _____
ਖ਼ +ਰ+ਗੋ+ਸ਼ = _____
ਮ +ਹਿ +ਮਾ + ਨ _______
ਹੌ +ਲ+ਦਾ +ਰ = _______
ਪ੍ਰਸ਼ਨ 6.ਦੁਲੈਂਕੜ ਦੀ ਮਾਤਰਾ ਸਹੀ ਥਾਂ ਤੇ ਲਗਾਓ :-
ਮਜ਼ਦਰ ਸਕਲ ਡਮਰ ਚਾਕ
ਪ੍ਰਸ਼ਨ 7.ਮਿਲਦੇ -ਜੁਲਦੇ ਸ਼ਬਦ ਬਣਾਓ :-
ਘੜਾ
ਬਾਲਕ
ਰਸਤਾ
ਮਸਤਾਨਾ
ਨੂਰੀ
ਕਾਜੂ
ਜਾਹ
ਮੋਰ
ਮਨੋਹਰ
ਪੌਣ
ਪਲੇਟ
ਪੌਦਾ
ਦੌੜ
ਪ੍ਰਸ਼ਨ 8.ਕਨੌੜੇ ਵਾਲੇ ਸ਼ਬਦਾਂ ਦੁਆਲੇ ਗੋਲਾ ਲਗਾਓ :-
ਸਮੋਸਾ ਖਿਡੌਣਾ ਪਕੌੜਾ ਨੌਜਵਾਨ
ਸੌਦਾਗਰ ਕਮਜ਼ੋਰ ਕੋਇਲ ਚੌਧਰੀ
ਪ੍ਰਸ਼ਨ 9.ਸੌਰਵ ਦੇ ਘਰ ਕੌਣ -ਕੌਣ ਆਇਆ ?
ਫ਼ੌਜੀ ਚਾਚਾ , ਨੌਕਰ , ਹੌਲਦਾਰ , ਗੌਰਵ ਮਾਮਾ , ਚੌਧਰੀ, ਗੋਰੀ ਮਾਮੀ
ਪ੍ਰਸ਼ਨ 10.ਕਨੌੜਾ ਮਾਤਰਾ ਲਗਾ ਕੇ ਸ਼ਬਦ ਪੂਰਾ ਕਰੋ :-
ਪੜੀ , ਦੜ , ਤਲੀਆ , ਚਕੀਦਾਰ , ਦਲਤ , ਪਿਸਤਲ , ਮਲਵੀ
ਪ੍ਰਸ਼ਨ11.ਮੋਹਨ ਨੇ ਕੀ -ਕੀ ਪਾਲਿਆ ਹੋਇਆ ਸੀ ?
ਕੋਇਲ ਮੋਰ ਤੋਤਾ ਘੋੜਾ ਖ਼ਰਗੋਸ਼
ਪ੍ਰਸ਼ਨ12ਹੋੜੇ ਦੀ ਮਾਤਰਾ ਸਹੀ ਥਾਂ ਤੇ ਲਗਾਓ :-
ਘੜਾ ਧਬੀ ਬਤਲ ਖ਼ਰਗਸ਼ ਢਲ ਸਮਵਾਰ ਭਰਸਾ ਸਰਵਰ
ਪ੍ਰਸ਼ਨ 13.ਵਾਕ ਪੂਰੇ ਕਰੋ :-
1.ਢੋਲੀ ਨੇ __________ ਵਜਾਇਆ | ( ਵਾਜਾ / ਢੋਲ )
2.ਰੋਹਨ ਅਤੇ _________ ਦੋਸਤ ਹਨ | (ਮਦਨ /ਮੋਹਨ )
3.________ ਨੇ ਹਰੀ ਮਿਰਚ ਖਾਧੀ | (ਤੋਤੇ /ਮੋਰ )
4. ____________ ਨਿਕਲ ਆਇਆ | (ਸੂਰਜ / ਰਾਜੂ )
5._________ ਸਾਫ਼ ਕਰ | (ਸਕੂਟਰ / ਬੂਟ )
6. ________ ਖਾਹ | (ਮੂਲੀ / ਗਾਜਰ )
7.ਤੋਤੇ ,ਮੋਰ ਅਤੇ _________ ਨੇ ਨਾਚ ਵਿਖਾਇਆ | (ਕੋਇਲ /ਖ਼ਰਗੋਸ਼ )
8.ਦਿਲਾਵਰ ,ਰਹਿਮਾਨ _________ ਵਜਾਇਆ | (ਗਿਟਾਰ / ਸਿਤਾਰ )
9.________ ਦਾ ਸਤਿਕਾਰ ਕਰ | ( ਸਰਿਤਾ /ਮਹਿਮਾਨ )
10ਸ਼ਹਿਰ _______ ਹਿਰਨ ਆਇਆ |(ਸ਼ਿਮਲਾ / ਬਿਆਸ )
11.ਕਿਰਨ ,ਬਿਮਲਾ __________ ਵਜਾਇਆ | ( ਵਾਜਾ /ਸਿਤਾਰ )
12.________ ਛੈਣੇ ਵਜਾ ਰਹੀ ਸੀ | (ਸ਼ੈਲੀ / ਜੈਲੀ )
1.3ਕੈਲਾਸ਼ ਆਪਣਾ ________ ਲੈਕੇ ਆਇਆ | (ਥੈਲਾ /ਕੈਮਰਾ )
14.ਕਰਨੈਲ ____________ ਸੈਨਿਕ ਹੈ | ( ਡਰਪੋਕ /ਬਹਾਦਰ )
ਪ੍ਰਸ਼ਨ14ਸਹੀ ਸ਼ਬਦ ਤੇ ਗੋਲਾ ਲਗਾਓ :-
ਤਰੇ ਤੇਰੈ ਤਾਰੇ
ਸਲੈਟ ਸਲੇਟ ਸਲੈਤ
ਗੁਬਾਰੇ ਗ਼ੁਬਾਰੇ ਗ਼ੁਬਾਰ
ਫਰਾਕ ਫ਼ਰਾਕ ਫ਼ਰਕ
ਤਰਖ਼ਾਣ ਤਰਖਾਨ ਤਰਖਾਣ
ਡਾਕਟਰ ਡਾਕਟੂਰ ਡੈਟਰ
ਪ੍ਰਸ਼ਨ15.ਲਾਂ ਦੀ ਮਾਤਰਾ ਸਹੀ ਥਾਂ ਤੇ ਲਗਾਓ
ਰਸ਼ਮ ਪਲਟ ਦਲਰ ਨੀਲ ਰਿਸ਼ਤਦਾਰ ਚਾਕਲਟ ਸ਼ਮਸ਼ਰ ਵਲਣਾ
ਦੁਲੈਂਕੜ ਮਾਤਰਾ ਵਾਲੇ ਕੋਈ ਚਾਰ ਫ਼ਲਾਂ ਦੇ ਨਾਂ ਲਿਖੋ :-
ਕੰਨਾਂ ਮਾਤਰਾ ਵਾਲੇ ਕੋਈ ਪੰਜ ਫ਼ਲਾਂ ਦੇ ਨਾਂ ਲਿਖੋ :-