1.ਅਰਜਨ ______ ਰਗੜ
ਮੂਲੀ ਗਾਜਰ ਅਦਰਕ ਹੱਥ
2.ਸਾਗਰ ਲਾਲ _____ ਖਾਹ |
ਟਮਾਟਰ ਅਨਾਰ ਟੌਫੀ ਗਾਜਰ
3. ਸਰਦਾਰ ________ ਸਜਾ |
ਘਰ ਦੁਕਾਨ ਦਸਤਾਰ ਅਖ਼ਬਾਰ
4.ਸ਼ਹਿਰ _______ ਹਿਰਨ ਆਇਆ |
ਤਸਵੀਰ ਦੇ ਸਹੀ ਨਾਂ ਦੁਆਲੇ ਗੋਲਾ ਲਗਾਓ :
ਖਜੂਰ ਪਪੀਤਾ ਨਾਸ਼ਪਾਤੀ ਅਨਾਨਾਸ
ਬਿਆਸ ਬੀਅਸ ਬੇਆਸ ਬਿਅਸ
5._______ ਸੂਰਜ ਨਿਕਲ ਆਇਆ |
ਪੂਜਾ ਰੇਖਾ ਸ਼ੈਲੀ ਕੈਲਾਸ਼
6.ਹਫ਼ਤੇ ਵਿੱਚ ਕਿੰਨੇ ਦਿਨ ਹੁੰਦੇ ਹਨ | ਲੀਚੀ ਸੋਮਵਾਰ ਤੋਂ ਬਾਅਦ
ਪੰਜ ਛੇ ਸੱਤ ਅੱਠ
7.ਸਾਰੇ ਬੀਬੇ ਬੱਚੇ ਨੂੰ ਕੀ ਕਹਿੰਦੇ ਹਨ |
ਨਿਆਣਾ ਸਿਆਣਾ ਬਾਲਕ ਰਾਣਾ
8.ਕਾਂ ਬੜਾ ਹੀ ________ ਸੀ |
ਭੁੱਖਾ ਚਲਾਕ ਪਿਆਸਾ ਸੁਸਤ
9.ਰਿੰਕੂ ਕਿਸ ਦਿਨ ਸਕੂਲ ਲਈ ਤਿਆਰ ਹੁੰਦਾ ਹੈ |
ਸੋਮਵਾਰ ਬੁੱਧਵਾਰ ਸ਼ੁੱਕਰਵਾਰ ਸ਼ਨਿੱਚਰਵਾਰ
10.ਸਹੀ ਸ਼ਬਦ ਦੁਆਲ਼ੇ ਗੋਲਾ ਲਗਾਓ :
ਫ਼ਰਾਕ ਫ਼ਰਕ ਫਾਰਕ ਫ਼ਾਰਕ
11. ਦੁਲਾਵਾਂ ਵਾਲੇ ਸ਼ਬਦ ਦੁਆਲੇ ਗੋਲਾ ਲਗਾਓ :
ਦੀਵਾ ਕਵਿਤਾ ਰਾਜਪੂਤ ਲਾਲਟੈਣ
12.ਹਫਤੇ ਦਾ ਪੰਜਵਾਂ ਦਿਨ ਕਿਹੜਾ ਹੁੰਦਾ ਹੈ ?
ਬੁੱਧਵਾਰ ਮੰਗਲਵਾਰ ਸ਼ੁੱਕਰਵਾਰ ਸ਼ਨਿੱਚਰਵਾਰ
13._________ ਬੈਜਨਾਥ ਦਾ ਰਹਿਣ ਵਾਲਾ ਹੈ
ਕੈਲਾਸ਼ ਕਰਨੈਲ ਜਰਨੈਲ ਦਿਲਾਵਰ
14.ਰੋਹਨ ਅਤੇ _______ ਦੋਸਤ ਹਨ |
ਮੋਹਨ ਸੋਹਣ ਸ਼ੈਲੀ ਕੈਲਾਸ਼
15.ਰਿੰਕੂ ਕਿਸ ਦਿਨ ਛੁੱਟੀ ਮਨਾਏਗਾ |
ਸੋਮਵਾਰ ਬੁੱਧਵਾਰ ਸ਼ੁੱਕਰਵਾਰ ਐਤਵਾਰ
16.ਕਾਂ ਨੇ ਬਾਗ਼ ਵਿੱਚ ________ ਵੇਖਿਆ |
ਘੜਾ ਟੱਬ ਜੱਗ ਖੂਹ
17.ਬੀਬਾ ਬੱਚਾ ਸਾਰੇ ਕੰਮ ਕਦੋਂ ਮੁਕਾਉਂਦਾ ਹੈ ?
ਕੱਲ੍ਹ ਮਹੀਨੇ ਵਿੱਚ ਅੱਜ ਪਰਸੋਂ
18.ਬੀਬਾ ਬੱਚਾ ਜਲਦੀ ਉੱਠ ਕੇ ਕੀ ਕਰਦਾ ਹੈ ?
ਸੈਰ ਸਕੂਲ ਦਾ ਕੰਮ ਖੇਡਦਾ ਨਹਾਉਂਦਾ
19.ਕਾਂ ਨੇ ਇੱਕ _______ ਵਿੱਚ ਪਾਣੀ ਦਾ ਘੜਾ ਵੇਖਿਆ |
ਘਰ ਸਕੂਲ ਮੈਦਾਨ ਬਾਗ਼
20.ਕੈਲਾਸ਼ ਆਪਣਾ _______ ਲੈ ਕੇ ਆਇਆ |
ਕੈਮਰਾ ਥੈਲਾ ਬਸਤਾ ਵਾਜਾ
ਪ੍ਰਸ਼ਨ
1.ਹੇਠਾਂ
ਦਿੱਤੀਆਂ
ਸਤਰਾਂ
ਪੂਰੀਆਂ
ਕਰੋ
| (2)
ਮਾਂ -ਬਾਪ ਦਾ ਪਿਆਰਾ ਹਾਂ ,
________________ |
ਕਾਂ ਇੱਧਰ -ਉੱਧਰ ਕਿਉਂ ਉੱਡ ਰਿਹਾ ਸੀ ?
ਮੋਹਨ ਨੇ ਕੀ-ਕੀ ਪਾਲਿਆ ਹੋਇਆ ਸੀ ?
ਖ਼ਰਗੋਸ਼ ,ਘੋੜਾ ਕੋਇਲ ,ਮੈਨਾ ਮੋਰ ,ਤੋਤਾ ਸਾਰੇ ਹੀ
ਹੋੜੇ ਦੀ ਮਾਤਰਾ ਸਹੀ ਜਗ੍ਹਾ ਲਗਾਓ :
i)ਧਬੀ ii) ਬਤਲ
ਦੁਲੈਂਕੜ ਵਾਲੇ ਸ਼ਬਦਾਂ ਦੁਆਲ਼ੇ ਗੋਲਾ ਲਗਾਓ :
ਐਤਵਾਰ ਨੂੰ ਰਿੰਕੂ ਕੀ ਕਰੇਗਾ ?
ਗੀਤ ਸੁਣਾਏਗਾ ਘੁੰਮਣ ਜਾਵੇਗਾ ਅਰਾਮ ਕਰੇਗਾ ਨੱਚੇ -ਗਾਏਗਾ
ਚੂਹਾ ਕੁਸਮ ਸੁਲਤਾਨ ਡਮਰੂ
ਪ੍ਰਸ਼ਨ
5. i) 'ਡੋਰ ' ਸ਼ਬਦ
ਦੇ
ਕੋਈ
ਦੋ
ਮਿਲਦੇ
-ਜੁਲਦੇ
ਸ਼ਬਦ
ਲਿਖੋ
|
ii) ਚਿੱਤਰ ਦੀ ਸਹਾਇਤਾ ਨਾਲ ਵਾਕ ਪੂਰੇ ਕਰੋ :
ਪ੍ਰਸ਼ਨ
6.ਕਾਂ
ਇੱਧਰ
-ਉੱਧਰ
ਕਿਉਂ
ਉੱਡ
ਰਿਹਾ
ਸੀ
?
ਪ੍ਰਸ਼ਨ
7.ਚਿੱਤਰ
ਦੀ
ਪਛਾਣ
ਕਰੋ
ਤੇ
ਸਹੀ
ਸ਼ਬਦ
ਨਾਲ
ਮਿਲਾਨ
ਕਰੋ
:
i) ਟੈਲੀਫ਼ੋਨ
ii) ਫ਼ੌਜੀ 
iii) ਤਿੱਤਲੀ 
iv) ਬਸਤਾ 
ਪ੍ਰਸ਼ਨ
8.ਅੱਖਰ
ਜੋੜ
ਕੇ
ਸ਼ਬਦ
ਲਿਖੋ
:
i) ਟ +ਮਾ +ਟ +ਰ = ______ ii) ਪਿ +ਕ +ਨਿ +ਕ = ______
iii) ਮੈ +ਦਾ +ਨ = _______
iv) ਪੋ +ਸ +ਟ +ਰ = _______
ਪ੍ਰਸ਼ਨ 1.ਆਪਣੀਆਂ
ਕੋਈ
ਵੀ
ਤਿੰਨ
ਚੰਗੀਆਂ
ਆਦਤਾਂ
ਬਾਰੇ
ਲਿਖੋ
|
ਪ੍ਰਸ਼ਨ 2.ਕੋਈ
ਛੇ
ਫ਼ਲਾਂ
ਦੇ
ਨਾਂ
ਲਿਖੋ
|
ਪ੍ਰਸ਼ਨ 3.ਕਾਂ ਨੂੰ ਕੀ ਤਰਕੀਬ ਸੁੱਝੀ ?
ਪ੍ਰਸ਼ਨ
4..ਹੇਠਾਂ
ਦਿੱਤੀ
ਸਤਰ
ਪੂਰੀ
ਕਰੋ
|
ਪੜ੍ਹਨ ਸਕੂਲੇ ਜਾਂਦਾ ਹਾਂ ,
_______________|
ਪ੍ਰਸ਼ਨ
5.ਖ਼ਾਲੀ
ਥਾਵਾਂ
ਭਰੋ
:
i) _______ਦੀ ਸਬਜ਼ੀ ਲਿਆ |(ਗੋਬੀ /ਗੋਭੀ )
ii) ਤੋਤੇ
ਨੇ ____ ਮਿਰਚ ਖਾਧੀ
| (ਲਾਲ /ਹਰੀ )
iii)ਦਿਲਾਵਰ
,ਰਹਿਮਾਨ
______ ਵਜਾਇਆ
| (ਵਾਜਾ
/ਗਿਟਾਰ
)
ਪ੍ਰਸ਼ਨ
6.ਚਾਚੀ
ਕੀ-ਕੀ ਲਿਆਈ ?
i)ਘੜੀ
ii) ਪਪੀਤਾ iii)
ਨਾਰੀਅਲ iv) ਨਾਸ਼ਪਾਤੀ v) ਬਰਫ਼ੀ iv) ਹਾਕੀ
ਪ੍ਰਸ਼ਨ
7.ਸਹੀ
ਜਗ੍ਹਾ ਬਿਹਾਰੀ ਦੀ
ਮਾਤਰਾ
ਲੱਗਾ
ਕੇ
ਸ਼ਬਦ
ਪੂਰੇ
ਕਰੋ
|
i) ਪਪਤਾ ii) ਪਟਵਾਰ iii) ਛਤਰ
ਪ੍ਰਸ਼ਨ
8.ਹੋੜਾ ਅਤੇ ਕਨੌੜਾ ਵਾਲੇ
ਸ਼ਬਦ
ਅਲਗ
-ਅਲਗ
ਕਰਕੇ
ਲਿਖੋ :
ਅਖਰੋਟ ਸੌਦਾਗਰ ਭਰੋਸਾ ਸਰੋਵਰ ਹਥੌੜਾ ਚੌਕੀਦਾਰ
ਪ੍ਰਸ਼ਨ
1.ਤਸਵੀਰ
ਪਛਾਣ
ਕੇ ਉਹਨਾਂ ਦੇ ਨਾਂ ਲਿਖੋ :


1.______ 2._______ 3.______ 4.______ 5.________
ਪ੍ਰਸ਼ਨ
2.ਆਪਣੀ 'ਮਾਂ ' ਬਾਰੇ ਕੋਈ ਪੰਜ ਲਾਈਨਾਂ ਲਿਖੋ :
ਪ੍ਰਸ਼ਨ
3.ਹਫਤੇ
ਦੇ
ਦਿਨਾਂ
ਦੇ
ਨਾਂ
ਪੂਰੇ
ਕਰੋ
:
1.ਸੋਮਵਾਰ
2.______ 3.______ 4.ਵੀਰਵਾਰ 5.______ 6.______
7._______
ਪ੍ਰਸ਼ਨ
4.ਅਣਡਿੱਠਾ
ਪੈਰ
ਹਿਰਨ
ਕੈਮਰਾ ਗੁਲਾਬ
ਸੂਰਜ ਤਾਲਾ
ਸੇਬ, ਕੇਲੇ ਨਾਰੀਅਲ ,ਨਾਸ਼ਪਾਤੀ ਬਰਫ਼ੀ ,ਪਪੀਤਾ ਸਾਰੇ ਹੀ
ਕਰਨੈਲ ਬਹਾਦਰ ________ ਹੈ |
ਸੈਨਿਕ ਕੈਦੀ ਜਾਦੂਗਰ ਲੜਕਾ
ਢੋਲੀ ਨੇ _______ ਵਜਾਇਆ |
ਵਾਜਾ ਗਿਟਾਰ ਸਿਤਾਰ ਤਬਲਾ
ਸ਼ੁੱਕਰਵਾਰ ਤੋਂ ਪਹਿਲਾ ਕਿਹੜਾ ਦਿਨ ਆਉਂਦਾ ਹੈ |
ਮੰਗਲਵਾਰ ਵੀਰਵਾਰ ਸਨਿੱਚਰਵਾਰ ਐਤਵਾਰ
ਹਥੌੜਾ ਸ਼ਬਦ ਦਾ ਮਿਲਦਾ -ਜੁਲਦਾ ਸ਼ਬਦ ਗੋਲਾ ਲਗਾਓ
ਪਕੋੜ ਪਕੂੜਾ ਪਕੌੜਾ ਪਖੋਰਾਂ
ਕਾਂ ________ਭਾਲ ਕਰ ਰਿਹਾ ਸੀ
ਚਿੜੀ ਦੀ ਪਾਣੀ ਦੀ ਰੋਟੀ ਦੀ ਲੂੰਬੜੀ ਦੀ ਕੰਨਾ ਮਾਤਰਾ ਵਾਲੇ ਕੋਈ ਦੋ ਸ਼ਬਦ ਲਿਖੋ :