I. I ਬਹੁ ਵਿਕਲਪੀ ਪ੍ਰਸ਼ਨ
1ਕਿਹੜੇ ਮੈਡਮ ਸਰਵਣ ਕੁਮਾਰ ਦੀ ਘਟਨਾ ਨੂੰ ਨਾਟਕ ਵਾਸਤੇ ਚੁਣਨਾ ਚਾਹੁੰਦੇ ਸਨ ?
1 ਪੰਜਾਬੀ ਵਾਲੇ ਮੈਡਮ 2 ਵਿਗਿਆਨ ਵਾਲੇ ਮੈਡਮ
2ਰਾਮ ਕਥਾ ਤੋਂ ਕੀ ਭਾਵ ਹੈ ?
1 ਰਮਾਇਣ ਦੀ ਕਥਾ 2 ਰਾਵਣ ਦੇ ਕਥਾ
3 ਅੱਜ ਕੱਲ੍ਹ ਮੇਲਿਆਂ ਵਿੱਚ ਕੀ ਹੁੰਦਾ ਹੈ ?
1 ਧੂਮ- ਧਾਮ 2 ਭੀੜ -ਭੜਕਾ
4 ਬਾਰਾਂ ਸਿਗਿਆ ਦੀ ਕਿ ਜਾ ਰਹੀ ਸੀ ?
1 ਡਾਰ 2 ਝੁੰਡ
II.ਪ੍ਰਸ਼ਨ ਵਾਕ ਬਣਾਓ
1 ਬੇਤਾਬ 2 ਨਿਯਮ 3 ਵਾਹਨ
III.ਪ੍ਰਸ਼ਨ ਮੇਲੇ ਜਾਂ ਮੋਰ ਕਵਿਤਾ ਦਾ ਸਾਰ ਲਿਖੋ |
IV.ਕਾਵਿ ਸਤਰਾਂ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ
ਕਾਲੇ ਬੱਦਲ ਦੇਖ ਕੇ
ਬਿਜਲੀ ਦੀ ਲਿਸ਼ਕੋਰ |
ਬੱਦਲਾਂ ਦੇ ਨਾਲ ਗੱਜਦੇ
ਧਰਤੀ ਉੱਪਰ ਮੋਰ |
1ਕਵਿਤਾ ਦਾ ਨਾਮ ਦਸੋ |
2ਲਿਸ਼ਕੋਰ ਸ਼ਬਦ ਦਾ ਅਰਥ ਦਸੋ |
3 ਬੱਦਲਾਂ ਨਾਲ ਕੌਣ ਗੱਜਦੇ ਹਨ ?
4ਕਾਲੇ --------ਦੇਖ ਕੇ (ਕਾਵਿ ਸਤਰ ਪੂਰੀ ਕਰੋ )
V. ਪ੍ਰਸ਼ਨਾਂ ਦੇ ਉੱਤਰ ਦਿਓ |
1 ਸੜਕਾਂ ਦਾ ਰੱਖ -ਰਖਾਅ ਕੌਣ ਕਰਦਾ ਹੈ ?
2ਸਟੇਟ ਹਾਈਵੇ ਕਿਹਨਾਂ ਨੂੰ ਕਿਹਾ ਜਾਂਦਾ ਹੈ
3ਬਾਰਾਂ ਸਿੰਗਾ ਕੀ ਖਾਂਦਾ ਹੈ ?
4ਹਨੂੰਮਾਨ ਨੂੰ ਸਟੇਜ ਉੱਪਰ ਉੱਡਦਾ ਕਿਵੇਂ ਦਿਖਾਇਆ ਗਿਆ ?