ਬਹੁ ਵਿਕਲਪੀ ਪ੍ਰਸ਼ਨ
1.ਕਿਰਤੀ ਸਾਡੇ ਜੀਵਨ ਨੂੰ ________ ਬਣਾਉਂਦੇ ਹਨ।
ਔਖਾ ਸੁਖਾਲ਼ਾ ਮੁਸ਼ਕਲ
2.ਮਿਹਨਤ ________ ਦੀ ਕੁੰਜੀ ਹੈ।
ਕਮਾਈ ਮੇਰੀ ਸਫ਼ਲਤਾ
3.ਤਰਖਾਣ ਉਤੱਮ __________ ਕਰਦਾ ਹੈ।
ਚਿੱਤਰਕਾਰੀ ਕਮਾਈ ਕਾਰੀਗਰੀ
4.ਸੁਰਾਹੀ ਬਣਾਉਣ ਵਾਲੇ ਨੂੰ __________ ਕਿਹਾ ਜਾਂਦਾ ਹੈ।
ਲਲਾਰੀ ਲੁਹਾਰ ਘੁਮਿਆਰ
5. ਚਿੱਤਰਕਾਰ ਕੀ ਬਣਾਉਂਦਾ ਹੈ।
ਗਮਲੇ ਔਜ਼ਾਰ ਚਿੱਤਰ
6.ਹੱਥੀਂ ਕੰਮ ਕਰਕੇ ਸੁੱਚੀ ਕਮਾਈ ਕਰਨ ਵਾਲੇ ਨੂੰ ___________ ਕਿਹਾ ਜਾਂਦਾ ਹੈ।
ਕਿਸਾਨ ਤਰਖਾਣ ਕਿਰਤੀ
7.ਚਿੱਤਰਕਾਰ ____________ ਚਿੱਤਰ ਬਣਾਉਂਦਾ ਹੈ।
ਕਾਲਪਨਿਕ ਚਿੱਤਰ ਪ੍ਰਕ੍ਰਿਤੀ ਚਿੱਤਰ ਦੋਵੇਂ ਹੀ
8.ਸਾਨੂੰ _____________ ਦਾ ਆਦਰ ਕਰਨਾ ਚਾਹੀਦਾ ਹੈ।
ਤਰਖਾਣ ਕਿਸਾਨ ਲਲਾਰੀ
9.ਕਾਰਾਗਰੀ ਦਾ ਅਰਥ ਲਿਖੋ :-
ਕਾਮਾ ਕਮਾਈ ਹੁਨਰ I.
10.ਔਜ਼ਾਰ ਦਾ ਅਰਥ ਲਿਖੋ :-
ਸੰਦ ਭਾਂਡੇ ਪੀੜ੍ਹੀ
ਉੱਤਰ :-1.ਸੁਖਾਲ਼ਾ 2.ਸਫ਼ਲਤਾ 3.ਕਾਰੀਗਰੀ 4. ਘੁਮਿਆਰ 5.ਚਿੱਤਰ 6. ਕਿਰਤੀ 7.ਦੋਵੇਂ ਹੀ
8.ਕਿਸਾਨ 9. ਹੁਨਰ 10. ਸੰਦ