1. ਪਟਾਕੇ ਕੀ ਹੁੰਦੇ ਹਨ ?
ਸਿਹਤ ਵਰਧਕ ਖ਼ਤਰਨਾਕ ਸੁਆਦੀ ਵਧੀਆ
2.ਦੇਸ਼ ਦਾ ਅਸਲੀ ਧਨ ਕੌਣ ਹਨ ?
ਨੇਤਾ ਹੀਰੇ -ਜਵਾਹਰਾਤ ਬੱਚੇ ਸਾਰੇ ਹੀ
3.ਪ੍ਰਦੂਸ਼ਣ ਵਿਚ ਵਾਧਾ ਕੌਣ ਕਰਦੇ ਹਨ ?
ਰੁੱਖ ਫੁੱਲ ਪੱਤੇ ਪਟਾਕੇ
4.ਪ੍ਰਦੂਸ਼ਣ ਸ਼ਬਦ ਦਾ ਸਹੀ ਅਰਥ ਚੁਣੋ |
ਭਿਆਨਕ ਮੈਲਾਪਣ ਨਸ਼ਟ ਕਰਨਾ ਪ੍ਰਕਾਸ਼
5.ਪਟਾਕਿਆਂ ਦੀ ਰੋਸ਼ਨੀ ਕਿਹੋ -ਜਿਹੀ ਹੁੰਦੀ ਹੈ ?
ਤੇਜ਼ ਮੱਧਮ ਧੀਮੀ ਕੋਈ ਨਹੀ
ਸ਼ੇਰ ਨੇ ਚੂਹੀ ਨੂੰ ਕਿਸ ਵਿਚ ਜਕੜ ਲਿਆ
6.'ਸਿੱਧਾ ' ਸ਼ਬਦ ਦਾ ਵਿਰੋਧੀ ਸ਼ਬਦ ਚੁਣੋ |
ਪੁੱਠਾ ਘਾਟਾ ਅਸਰ ਗ਼ਮੀ
7.ਕਾਵਿ ਸਤਰਾਂ ਦੀ ਪੂਰਤੀ ਕਰੋ |
i)ਕੁਝ ਪਲਾਂ ਦੀ ਖੁਸ਼ੀ ਦੀ ਖ਼ਾਤਰ |
ਪਛਤਾਉਣਾ _____________|
ਕਿਸ ਨੇ ਕਿਸ ਦਾ ਧੰਨਵਾਦ ਕੀਤਾ ?
ii)ਨਜ਼ਰ ਗੁਆਵੇ ਜੋ ਵੀ ਝਾਕੇ | ਪਵੇ
ਜ਼ਿੰਦਗੀ ਭਰ
ਪੰਜਿਆਂ ਵਿੱਚ
ਬੱਚਿਓ _________________ |
8.'ਖਾਓ ' ਸ਼ਬਦ ਦੇ ਦੋ ਲੈਆਤਮਕ ਸ਼ਬਦ ਲਿਖੋ -
i) _______ ii) __________
9.ਖਾਓ -ਪਿਓ _______ ਪਟਾਕੇ |
ਚਲਾਓ ਲਿਆਓ ਤਿਆਗੋ ਲਕਾਵੋ
ਨਹੀਂ
10'.ਵਾਕੇ' ਸ਼ਬਦ ਦਾ ਸਹੀ ਅਰਥ ਚੁਣੋ |
ਧਮਾਕਾ ਦੁਰਘਟਨਾਵਾਂ ਤੇਜ਼ ਨਸ਼ਟ ਕਰਨਾ
ਪਾਠ -10 ਪਟਾਕੇ ਉੱਤਰ ਪਵੇ ਜ਼ਿੰਦਗੀ ਭਰ
ਜਾਓ ਆਓ
ਵਾਕਾਂ ਵਿੱਚ ਵਰਤੋਂ
nh
1.ਭਿਆਨਕ
2.ਪ੍ਰਦੂਸ਼ਣ
ਹੇਠ ਲਿਖੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ |
1.ਤੇਜ਼ -
2.ਖ਼ੁਸ਼ੀ
ਇੱਕ -ਇੱਕ ਲੈਆਤਮਕ ਸ਼ਬਦ ਲਿਖੋ :-
ਧਨ
ਪਟਾਕੇ
ਹੌਲੀ
ਗ਼ਮੀ
ਮਨ
ਧਮਾਕੇ
ਪਟਾਕੇ ਭਿਆਨਕ ਹੁੰਦੇ ਹਨ |
ਪਟਾਕੇ ਪ੍ਰਦੂਸ਼ਣ ਫੈਲਾਉਂਦੇ ਹਨ |
ਹੱਸਣਾ ਨੱਚਣਾ