Tuesday, 12 February 2019



I. I   ਬਹੁ ਵਿਕਲਪੀ ਪ੍ਰਸ਼ਨ
1ਕਿਹੜੇ ਮੈਡਮ ਸਰਵਣ ਕੁਮਾਰ ਦੀ ਘਟਨਾ ਨੂੰ ਨਾਟਕ ਵਾਸਤੇ ਚੁਣਨਾ ਚਾਹੁੰਦੇ ਸਨ ?
1  ਪੰਜਾਬੀ ਵਾਲੇ ਮੈਡਮ   2  ਵਿਗਿਆਨ ਵਾਲੇ ਮੈਡਮ
2ਰਾਮ ਕਥਾ ਤੋਂ ਕੀ ਭਾਵ ਹੈ ?
1 ਰਮਾਇਣ ਦੀ ਕਥਾ   2    ਰਾਵਣ ਦੇ ਕਥਾ
3 ਅੱਜ ਕੱਲ੍ਹ ਮੇਲਿਆਂ ਵਿੱਚ ਕੀ ਹੁੰਦਾ ਹੈ ?
1  ਧੂਮ- ਧਾਮ            2   ਭੀੜ -ਭੜਕਾ
4  ਬਾਰਾਂ ਸਿਗਿਆ ਦੀ ਕਿ ਜਾ ਰਹੀ ਸੀ ?
 1 ਡਾਰ         2 ਝੁੰਡ
II.ਪ੍ਰਸ਼ਨ  ਵਾਕ ਬਣਾਓ
  1 ਬੇਤਾਬ   2  ਨਿਯਮ   3  ਵਾਹਨ
III.ਪ੍ਰਸ਼ਨ  ਮੇਲੇ ਜਾਂ  ਮੋਰ  ਕਵਿਤਾ ਦਾ ਸਾਰ ਲਿਖੋ |
IV.ਕਾਵਿ ਸਤਰਾਂ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ
 ਕਾਲੇ ਬੱਦਲ ਦੇਖ ਕੇ
ਬਿਜਲੀ ਦੀ ਲਿਸ਼ਕੋਰ |
ਬੱਦਲਾਂ ਦੇ ਨਾਲ ਗੱਜਦੇ
ਧਰਤੀ ਉੱਪਰ ਮੋਰ |
1ਕਵਿਤਾ ਦਾ ਨਾਮ ਦਸੋ |
2ਲਿਸ਼ਕੋਰ ਸ਼ਬਦ ਦਾ ਅਰਥ ਦਸੋ |
3 ਬੱਦਲਾਂ  ਨਾਲ ਕੌਣ ਗੱਜਦੇ ਹਨ ?
4ਕਾਲੇ --------ਦੇਖ ਕੇ (ਕਾਵਿ ਸਤਰ ਪੂਰੀ ਕਰੋ )
V. ਪ੍ਰਸ਼ਨਾਂ ਦੇ ਉੱਤਰ ਦਿਓ |
1 ਸੜਕਾਂ  ਦਾ ਰੱਖ -ਰਖਾਅ ਕੌਣ ਕਰਦਾ  ਹੈ ?
2ਸਟੇਟ ਹਾਈਵੇ ਕਿਹਨਾਂ ਨੂੰ ਕਿਹਾ ਜਾਂਦਾ ਹੈ
3ਬਾਰਾਂ ਸਿੰਗਾ ਕੀ ਖਾਂਦਾ ਹੈ ?
4ਹਨੂੰਮਾਨ  ਨੂੰ ਸਟੇਜ  ਉੱਪਰ ਉੱਡਦਾ ਕਿਵੇਂ ਦਿਖਾਇਆ ਗਿਆ ?

Sunday, 3 February 2019

ਪ੍ਰਸ਼ਨ  ਉੱਤਰ
1. ਬੱਚੇ ਕੀ ਕਰਦੇ ਹਨ ?
2. ਬੱਚੇ ਕੀ ਖਾਂਦੇ ਹਨ ?
3. ਅਧਿਆਪਕ  ਜੀ ਕਦੋ ਆਏ ?