ਓ ਅ ਸ ਹ ਕ ਖ ਗ ਘ ਚ ਛ ਜ ਝ ਤ ਟ ਥ ਠ ਡ ਢ ਦ ਪ ਫ ਬ ਭ ਮ ਰ ਲ ਵ
Saturday, 22 April 2023
Wednesday, 19 April 2023
ਪ੍ਰਸ਼ਨ 1. ਤਸਵੀਰ ਪਛਾਣ ਕੇ ਸ਼ਬਦ ਲਿਖੋ :-
ਪ੍ਰਸ਼ਨ 2.ਸਹੀ ਥਾਂ ਤੇ ਔਂਕੜ ਲਗਾਕੇ ਸ਼ਬਦ ਪੂਰੇ ਕਰੋ
ਖਰਪਾ ਕਰਸੀ ਬਲਬਲ ਘਮਿਆਰ ਪਸਤਕ ਲਹਾਰ
ਪ੍ਰਸ਼ਨ 3.ਹਰ ਸਤਰ ਵਿੱਚ ਔਂਕੜ ਵਾਲੇ ਸ਼ਬਦ ਨੂੰ ਪਛਾਣ ਕੇ ਉਸ ਦੁਆਲੇ ਗੋਲਾ ਲਗਾਓ
1. ਮਟਕਾ ਮੀਟਰ ਮਟਰ ਮੁਕਟ
2.ਕੀੜਾ ਕੁੜੀ ਕੜਾ ਕੜੀ
3.ਪਾਥੀ ਥਾਪੀ ਖੁਰਪਾ ਪਰਖ
ਪ੍ਰਸ਼ਨ 4.ਮਿਲਦੇ -ਜੁਲਦੇ ਸ਼ਬਦ ਲਿਖੋ :-
1.ਗੁੜ
2.ਪੁਲ
3.ਹੁਣ
4.ਸੁਲਤਾਨ
5.ਉਸ
6. ਖ਼ੁਸ਼ਕ
ਮਿਲਾਨ ਕਰੋ :-
ਕ
ਖ
ਓ
ਜ
ਮਾਤਰਾ
Subscribe to:
Posts (Atom)