ਸ਼ਬਦ ਅਰਥ
1.ਰੌਲਾ - ਸ਼ੋਰ ਕਰਨਾ
2. ਮਾਰ ਮੁਕਾਉਣਾ - ਖਤਮ ਕਰਨਾ
3.ਹੁਣ - ਇਸ ਵੇਲੇ
4.ਭੰਗੜਾ - ਇੱਕ ਨਾਚ
5.ਉੱਥੇ - ਉਸ ਜਗ੍ਹਾ ਤੇ
6.ਰੌਲਾ - ਸ਼ੋਰ
7.ਮਾਰ ਮੁਕਾਉਣੇ - ਮਾਰ ਦੇਣੇ , ਖਤਮ ਕਰ ਦੇਣੇ
8.ਵਿਆਹ ਰਚਾਇਆ - ਵਿਆਹ ਕਰਨਾ
9. ਤੰਗ - ਪਰੇਸ਼ਾਨ
10.ਸਲਾਹ - ਰਾਇ
11. ਭੱਜ ਗਏ - ਦੌੜ ਗਏ
12.ਲੁਕ - ਛਿਪ
13.ਘੰਟੀ - ਟੱਲੀ
14.ਏਦਾਂ - ਇਸ ਤਰ੍ਹਾਂ
15. ਬਾਲਕ - ਬੱਚਾ
16. ਬੀਬਾ - ਸਿਆਣਾ
17.ਜਲਦੀ - ਛੇਤੀ
18.ਸਤਿਕਾਰ - ਆਦਰ
19.ਦੁਲਾਰਾ - ਪਿਆਰਾ
20. ਮਾਣ - ਇਜੱਤ
21.ਧਿਆਉਂਦਾ - ਜਪਣਾ