Saturday, 2 October 2021

I. ਹੇਠ ਲਿਖੇ ਸ਼ਬਦਾਂ ਨੂੰ ਉਹਨਾਂ ਦੇ ਸਮਾਨਾਰਥਕ ਸ਼ਬਦਾਂ ਨਾਲ ਮਿਲਾਓ -

ਸ਼ਬਦ                        ਸਮਾਨਾਰਥਕ ਸ਼ਬਦ 

1.ਕਲਾਸ                              ਰਿਵਾਜ਼ 

2.ਰਸਮ                              ਜਮਾਤ 

3.ਰੁੱਖ                               ਮਹੱਤਵ 

4.ਮਹੱਤਤਾ                        ਦਰੱਖਤ 

II.ਹੇਠ ਲਿਖੇ ਪੁਲਿੰਗ ਸ਼ਬਦਾਂ ਦੇ ਇਸਤਰੀ ਲਿੰਗ ਰੂਪ ਲਿਖੋ -

1. ਪਿਤਾ -

2.ਦੋਸਤ -

3.ਦਾਦਾ -

4.ਬੱਚਾ-

5. ਨਾਨਾ -

III.ਕਹਾਣੀ ਵਿੱਚ ਵਾਪਰੀਆਂ ਹੇਠ ਲਿਖੀਆਂ ਘਟਨਾਵਾਂ ਨੂੰ ਸਹੀ ਕ੍ਰਮ ਦੇ ਕੇ ਲਿਖੋ |

1.ਕੇਕ ਕੱਟਣਾ 

2.ਦੋਸਤਾਂ ਨੂੰ ਜਨਮ ਦਿਨ ,ਪਾਰਟੀ ਲਈ ਬੁਲਾਉਣਾ |

3.ਹਰ ਸਾਲ ਜਨਮ ਦਿਨ ਉੱਤੇ ਰੁੱਖ ਲਗਾਉਣ ਦਾ ਪ੍ਰਣ ਕਰਨਾ |

4.ਦਾਦਾ ਜੀ ਦੁਆਰਾ ਪੌਦੇ ਲਗਵਾਉਣੇ | 

ਮਾਤਾ 

ਸਹੇਲੀ 

ਦਾਦੀ 

ਬੱਚੀ 

ਨਾਨੀ 

ਉੱਤਰ 

ਕੀ 

No comments:

Post a Comment