ਦਾਦਾ ਜੀ ਨੇ ਕਿਸ ਦੀ ਮਹੱਤਤਾ ਸਮਝਾਈ |
ਪੜ੍ਹਾਈ ਦੀ ਮਾਤਾ -ਪਿਤਾ ਦੀ ਪੈਸੇ ਵਿੱਚ ਪੜ੍ਹਦਾ ਸੀ ਦੀ ਰੁੱਖਾਂ ਦੀ
ਬੱਚੇ ਕਿਹੜੀ ਜਮਾਤ ਵਿੱਚ ਪੜ੍ਹਦਾ ਸੀ ?
ਰੁੱਖ ਸਾਨੂੰ ਕੀ ਹਨ ?
ਸੁੱਖ ਫ਼ਲ ਛਾਂ
ਮੇਰੇ ਸਾਰੇ ਦੋਸਤਾਂ ਨੇ ਮੈਨੂੰ _________ ਦਿੱਤੇ |
ਪੈਸੇ ਮਠਿਆਈਆਂ ਰੁੱਖ ਤੋਹਫ਼ੇ
ਤੀਜੀ ਜਮਾਤ ਚੌਥੀ ਜਮਾਤ ਪੰਜਵੀਂ ਜਮਾਤ ਦੂਜੀ ਜਮਾਤ
ਪੜ੍ਹਦੇ ਅੱਠਵਾਂ ਈ)ਸਾਰੇ
ਬਹੁ -ਵਿਕਲਪੀ ਪ੍ਰਸ਼ਨ
ਜੋਤੀ ਅਤੇ ਦੀਪੂ ਰੋਜ਼ ਕਿਸ ਤਰ੍ਹਾਂ ਸਕੂਲ ਜਾਂਦੇ ਸਨ ?
ਸਾਈਕਲ ਤੇ ਬੱਸ ਤੇ ਪਾਪਾ ਨਾਲ ਪੈਦਲ
ਸੜਕ ਦੇ ____ ਚਲਣਾ ਚਾਹੀਦਾ ਹੈ |
ਖੱਬੇ ਸੱਜੇ ਵਿਚਕਾਰ ਉੱਪਰ
ਜੋਤੀ ਕਿਹੜੀ ਜਮਾਤ ਵਿੱਚ ਪੜ੍ਹਦੀ ਸੀ ?
ਦੂਸਰੀ ਪਹਿਲੀ ਤੀਸਰੀ ਚੌਥੀ
ਦੀਪੂ ਕਿਹੜੀ ਜਮਾਤ ਵਿੱਚ ਪੜ੍ਹਦਾ ਹੈ ?
ਦੂਸਰੀ ਪੰਜਵੀਂ ਛੇਵੀਂ ਤੀਸਰੀ
ਜੋਤੀ ਅਤੇ ਦੀਪੂ ਦਾ ਸਕੂਲ ਘਰ ਤੋਂ ਕਿੰਨੀ ਦੂਰੀ ਤੇ ਸੀ ?
ਦੋ ਕਿਲੋਮੀਟਰ ਤਿੰਨ ਕਿਲੋਮੀਟਰ ਇੱਕ ਕਿਲੋਮੀਟਰ ਚਾਰ ਕਿਲੋਮੀਟਰ