1. ਬਹੁ ਵਿਕਲਪੀ ਪ੍ਰਸ਼ਨ (10)
1. ਰਾਇ ਬੁਲਾਰ ਦਾ ਘਰ ਕਿੱਥੇ ਹੈ ?
ਅੰਮ੍ਰਿਤਸਰ ਵਿੱਚ ਨਨਕਾਣਾ ਸਾਹਿਬ ਦਿੱਲੀ ਵਿੱਚ
2.ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਕਿ ਨਾਂ ਸੀ ?
ਭਾਈ ਦੇਉ ਜੀ ਭਾਈ ਲਾਲੋ ਜੀ ਮਹਿਤਾ ਕਾਲੂ ਜੀ
3.ਹਰਨਿੱਧ ਕਿਹੜੀ ਜਮਾਤ ਵਿੱਚ ਪੜ੍ਹਦੀ ਹੈ ?
ਪੰਜਵੀ ਚੌਥੀ ਛੇਵੀ
4.ਹਰਨਿੱਧ ਨੂੰ ਕੌਣ ਲੈਣ ਆਇਆ ਸੀ ? ਉਸ ਦੇ :
ਮੰਮੀ ਪਾਪਾ ਆਂਟੀ
5.ਨਾਂਵ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਚਾਰ ਦੋ ਪੰਜ
6.ਹੇਠ ਲਿਖਿਆਂ ਵਿੱਚੋਂ ਖ਼ਾਸ ਨਾਂਵ ਚੁਣੋ |
ਬੇਬੇ ਪਿਤਾ ਦਿੱਲੀ
7.'ਅਕਾਸ਼ ' ਸ਼ਬਦ ਦਾ ਸਹੀ ਵਿਰੋਧੀ ਸ਼ਬਦ ਚੁਣੋ |
ਬਾਹਰ ਧਰਤੀ ਅਸਮਾਨ
8.ਪਿਤਾ ਦਾ ਇਸਤਰੀ ਲਿੰਗ ਚੁਣੋ |
ਭਰਾਤਾ ਪਿਤਾਮਾ ਮਾਤਾ
9.ਘਰ ਦਾ ਵਿਰੋਧੀ ਸ਼ਬਦ ਚੁਣੋ |
ਅੰਦਰ ਬਾਹਰ ਬਜ਼ਾਰ
10.ਜਸਮੀਤ ਕਿਹੜੀ ਜਮਾਤ ਵਿੱਚ ਪੜ੍ਹਦੀ ਸੀ ?
ਪੰਜਵੀ ਛੇਵੀਂ ਸੱਤਵੀਂ
II.ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ | (4)
ਪ੍ਰਸ਼ਨ 1. ਜਸਮੀਤ ਨੇ ਜਮਾਤ ਵਿੱਚ ਕਿਸ ਦਾ ਸ਼ੀਸ਼ਾ ਤੋੜਿਆ ਸੀ ?
ਪ੍ਰਸ਼ਨ 2. ਕਵੀ ਕਿਸ ਦੇ ਘਰ ਦੇ ਦਰਸ਼ਨ ਕਰਨ ਲਈ ਕਹਿੰਦਾ ਹੈ ?
III.ਹੇਠ ਲਿਖੇ ਸ਼ਬਦਾਂ ਦੇ ਵਾਕ ਬਣਾਓ :- (2)
1.ਮਹਿਮਾ
2.ਸਕੂਲ
IV.ਸਹੀ ਸ਼ਬਦ ਚੁਣ ਕੇ ਖ਼ਾਲੀ ਥਾਵਾਂ ਭਰੋ | (4)
1.ਗੁਰੂ ਨਾਨਕ ਦੇਵ ਜੀ ਨੇ ਵੀਹ ਰੁਪਈਆਂ ਨਾਲ _________ ਸੌਦਾ ਕੀਤਾ (ਸੱਚਾ /ਝੂਠਾ )
2.ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਦਾ __________ ਸਥਾਨ ਹੈ | (ਜਨਮ / ਨਿਵਾਸ )
3.ਗੁਰੂ ਨਾਨਕ ਦੇਵ ਜੀ ਸਿਖਾਂ ਦੇ __________ ਗੁਰੂ ਸਨ | (ਦੂਜੇ / ਪਹਿਲੇ )
4.ਸਾਨੂੰ ਆਪਣੇ ਸਕੂਲ ਨੂੰ _______ ਰੱਖਣਾ ਚਾਹੀਦਾ ਹੈ | (ਗੰਦਾ ਸਾਫ਼ )
V. ਬਹੁ ਵਚਨ ਲਿਖੋ | (3)
1.ਜਮਾਤ - 3. ਕਿਤਾਬ -
2.ਕਿਆਰੀ -
VI. ਵਿਰੋਧੀ ਸ਼ਬਦ ਲਿਖੋ | (2)
1.ਚੰਗਾ -
2.ਮਹਿੰਗਾ -