1.ਪਿੱਠੂ ਗਰਮ ਖੇਡ ਨੂੰ ਕੌਣ ਖੇਡ ਸਕਦੇ ਹਨ ?
ਸਿਰਫ਼ ਮੁੰਡੇ ਸਿਰਫ਼ ਕੁੜੀਆਂ ਮੁੰਡੇ -ਕੁੜੀਆਂ ਦੋਵੇਂ ਕੋਈ ਵੀ ਨਹੀਂ
2. ਬੱਚੇ ਆਪਣੀ ਵਾਰੀ ਕਿਵੇਂ ਨਿਯਤ ਕਰਦੇ ਹਨ ?
ਲੜ ਕੇ ਰੋ ਕੇ ਹੱਸ ਕੇ ਪੁੱਗ ਕੇ
3.ਸ਼ਟਾਪੂ ਵਿੱਚ ਕਿਸ ਪ੍ਰਕਾਰ ਦੇ ਖਾਨੇ ਬਣਾਏ ਜਾਂਦੇ ਹਨ ?
ਤ੍ਰਿਭੁਜਾਕਾਰ ਵਰਗਾਕਾਰ ਆਇਤਾਕਾਰ ਚੱਕਰਾਕਾਰ
4.ਗੁੱਲੀ ਡੰਡੇ ਵਿੱਚ ਡੰਡੇ ਦੀ ਲੰਬਾਈ ਕਿੰਨੀ ਹੁੰਦੀ ਹੈ ?
ਇੱਕ ਤੋਂ ਢਾਈ ਫੁੱਟ ਪੰਜ ਫੁੱਟ ਅੱਠ ਫੁੱਟ ਦਸ ਫੁੱਟ
5.ਠੀਕਰੀਆਂ ਸ਼ਬਦ ਦਾ ਸਹੀ ਅਰਥ ਲਿਖੋ |
ਗੇਂਦ ਲਕੀਰਾਂ ਮਿੱਟੀ ਦੇ ਬਰਤਨ ਦਾ ਟੁੱਟਿਆ ਹਿੱਸਾ ਸਿਰਿਆਂ
6.ਨਿਯਤ ਸ਼ਬਦ ਦਾ ਅਰਥ ਦਸੋ |
ਕਿਨਾਰਾ ਲਾਜ਼ਮੀ ਨਿਸ਼ਚਿਤ ਅਕਾਰ
7._______ ਪਾਸੇ ਪੂਰੇ ਕਰਨ ਤੇ ਸਟਾਪੂ ਦੀ ਬਾਜ਼ੀ ਹੋ ਜਾਂਦੀ ਹੈ |
ਹੇਠ ਲਿਖੇ ਸ਼ਬਦਾਂ ਵਿੱਚੋਂ ਸ਼ੁੱਧ ਸ਼ਬਦ ਚੁਣ ਕੇ ਖ਼ਾਲੀ ਥਾਂ ਵਿਚ ਲਿਖੋ |
ਛੇ ਸੱਤ ਅੱਠ ਨੌਂ
ਖੇਡਾਰੀ ਖਿਡਾਰੀ ਖਿੜਾਰੀ __________
ਨੂਕਰ ਨੁਕਰ ਨੁੱਕਰ __________
ਸ਼ਕਲ ਛਕਲ ਸਕਲ _________
ਖਾਣੇ ਖ਼ਾਨੇ ਖਾਨੇ ________