Friday, 1 October 2021

ਬਹੁ ਵਿਕਲਪੀ ਪ੍ਰਸ਼ਨ 

1.ਜਨਮ ਦਿਨ ਮਨਾਉਣ ਲਈ ਦੋਸਤਾਂ ਨੂੰ ਕਿਸਨੇ ਘਰ ਬੁਲਾਇਆ ?

ਮਾਂ ਨੇ         ਪਿਤਾ ਨੇ       ਦਾਦਾ ਨੇ    ਦਾਦੀ ਨੇ 

2.ਦਾਦਾ ਜੀ ਨੇ ਰੁੱਖਾਂ ਦੀ ਕਿ ਸਮਝਾਈ ?

ਕਹਾਣੀ    ਹਾਨੀ    ਮਹੱਤਤਾ      ਕੁਝ ਨਹੀਂ  

3.ਦਾਦਾ ਜੀ ਲਿਫਾਫ਼ੇ ਵਿੱਚ ਕੀ ਲੈ ਕੇ ਆਏ ਸਨ ?

ਮਠਿਆਈਆਂ        ਤੋਹਫ਼ੇ        ਮਿੱਟੀ       ਪੌਦੇ 

4. 'ਮਹੱਤਤਾ ' ਸ਼ਬਦ ਦਾ ਸਹੀ ਅਰਥ ਦਸੋ |

ਕੇਵਲ    ਉਪਹਾਰ   ਮਹੱਤਵ  ਵੰਡਣਾ 

5.ਦਾਦਾ ਜੀ ਨੇ ਬੱਚਿਆਂ ਨੂੰ ਹਰ ਜਨਮ-ਦਿਨ ਤੇ ਕੀ ਲਗਾਉਣ ਕਿਹਾ ?

ਰੁੱਖ    ਵੱਟੇ ਮਿੱਟੀ  ਟੋਏ 

6.ਸਭ ਨੇ ਕੀ ਕੱਟਣ ਦੀ ਰਸਮ ਉਪਰੰਤ ਅਨੰਦ ਮਾਣਿਆ |

 ਰੁੱਖ        ਫ਼ਲ    ਪੌਦਾ    ਕੇਕ 

7.ਦੋਸਤ ਸ਼ਬਦ ਦਾ ਸਹੀ ਇਸਤਰੀ ਲਿੰਗ ਚੁਣੋ |

  ਮਿੱਤਰ   ਦੁਸ਼ਮਣ  ਸਹੇਲੀ   ਵੈਰੀ 

8.ਉਪਰੰਤ ਸ਼ਬਦ ਦਾ ਸਹੀ ਅਰਥ ਚੁਣੋ |

ਜਲਦੀ     ਪਿੱਛੋਂ      ਸਥਾਨ     ਸਹੁੰ 

9.ਇਹ ਮੇਰਾ _________ ਜਨਮ ਦਿਨ ਸੀ ?

   ਨੌਵਾਂ    ਦਸਵਾਂ      ਅੱਠਵਾਂ  ਸਤਵਾਂ 

10 ਪ੍ਰਣ ਸ਼ਬਦ ਦਾ ਸਹੀ ਅਰਥ ਚੁਣੋ |

ਖੂਬ       ਅਨੰਦ   ਸਹੁੰ    ਲਾਭ 

11.ਸਾਰੇ ਦੋਸਤਾਂ ਨੇ _______ ਦਿੱਤੇ |

ਮਠਿਆਈਆਂ        ਤੋਹਫ਼ੇ        ਮਿੱਟੀ       ਪੌਦੇ

12.ਪਿਤਾ ਸ਼ਬਦ ਦਾ ਸਹੀ  ਇਸਤਰੀ ਲਿੰਗ ਚੁਣੋ |

ਡੈਡੀ      ਪਾਪਾ      ਮਾਤਾ     ਭਰਾ

ਉੱਤਰ :-

1. ਮਾਂ ਨੇ     2.    ਮਹੱਤਤਾ     3.  ਪੌਦੇ    4.   ਮਹੱਤਵ    5.  ਰੁੱਖ   6.  ਕੇਕ   7. ਸਹੇਲੀ    8. ਪਿੱਛੋਂ      9.   ਨੌਵਾਂ   10.    ਸਹੁੰ  11.ਤੋਹਫ਼ੇ     12. ਮਾਤਾ

ਪਾਠ-8         ਮੇਰਾ  ਪ੍ਰਣ 



No comments:

Post a Comment