1. ਸਾਫ਼ -ਸਫ਼ਾਈ ਦਾ ਧਿਆਨ ਰੱਖ ਕੇ ਸਰੀਰ ਨੂੰ _________ ਰੱਖਿਆ ਜਾ ਸਕਦਾ ਹੈ | ( 1x6= 6)
ਰੋਗੀ ਅਰੋਗ ਕੀਟਾਣੂਆਂ ਨਾਲ ਭਰਿਆ
2.ਖਾਣ ਵਾਲੀਆਂ ਚੀਜ਼ਾਂ ਨੂੰ ਹਮੇਸ਼ਾਂ ਕਿਵੇਂ ਰੱਖਣਾ ਚਾਹੀਦਾ ਹੈ ?
ਢਕ ਕੇ ਬਿਨ੍ਹਾਂ ਢਕੇ ਬਿਨ੍ਹਾਂ ਪਕਾਏ
3. 'ਭਿਆਨਕ ' ਸ਼ਬਦ ਦਾ ਸਹੀ ਅਰਥ ਚੁਣੋ |
ਮੁਸੀਬਤ ਦੁਸ਼ਮਣ ਖ਼ਤਰਨਾਕ
4.'ਦੇਰੀ ' ਸ਼ਬਦ ਦਾ ਸਹੀ ਵਿਰੋਧੀ ਸ਼ਬਦ ਚੁਣੋ
ਦੂਰ ਜਲਦੀ ਮੈਲਾਪੈਨ
5.ਮੱਖੀਆਂ __________ ਵਰਗੀ ਭਿਆਨਕ ਬਿਮਾਰੀ ਫੈਲਾਉਂਦੀਆਂ ਹਨ |
ਡੀ. ਡੀ.ਟੀ ਕੀਟਾਣੂ ਹੈਜ਼ੇ
6.ਮੱਖੀਆਂ ਸਾਡੇ ਖਾਣੇ ਤੱਕ ਕੀ ਪਹੁੰਚਾਦੀਆਂ ਹਨ ?
ਮਹਿਕ ਪੋਸ਼ਕ ਤੱਤ ਕੀਟਾਣੂ
II.ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਆਪਣੇ ਸ਼ਬਦਾਂ ਵਿੱਚ ਲਿਖੋ | (2x2=4)
ਪ੍ਰਸ਼ਨ 1.ਬਰਸਾਤ ਦੇ ਮੌਸਮ ਵਿੱਚ ਮੱਖੀਆਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ?
ਪ੍ਰਸ਼ਨ 2. ਮੱਖੀਆਂ ਬਿਮਾਰੀ ਕਿਵੇਂ ਫੈਲਾਉਂਦੀਆਂ ਹਨ ?
III. ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋਂ :- (1x2=2)
1.ਦੁਸ਼ਮਣ -
2.ਬਿਮਾਰੀ -
IV. ਖ਼ਾਲੀ ਥਾਵਾਂ ਭਰੋ - ( 1x3=3)
1. ਫ਼ਲਾਂ ਅਤੇ _________ ਨੂੰ ਧੋ ਕੇ ਖਾਣਾ ਚਾਹੀਦਾ ਹੈ | (ਸਬਜ਼ੀਆਂ /ਪਾਣੀ )
2.ਮੱਖੀਆਂ ਆਕਾਰ ਵਿੱਚ ________ ਹੁੰਦੀਆਂ ਹਨ | (ਵੱਡੀਆਂ /ਨਿੱਕੀਆਂ )
3. ' ਮੌਸਮ ' ਸ਼ਬਦ ਦਾ ਸਹੀ ਅਰਥ ਚੁਣੋ |(ਵਰਖਾ /ਰੁੱਤ )
ਅਰੋਗ
ਢਕ ਕੇ
ਖ਼ਤਰਨਾਕ
ਹੈਜ਼ੇ
ਕੀਟਾਣੂ
.ਬਰਸਾਤ ਦੇ ਮੌਸਮ ਵਿੱਚ ਘਰ ਦੇ ਬਾਹਰ ਡੀ. ਡੀ.ਟੀ ਦਾ ਛਿੜਕਾਅ ਕਰਕੇ ਮੱਖੀਆਂ ਤੋਂ ਬਚਿਆ ਜਾ ਸਕਦਾ ਹੈ |
ਦੁਸ਼ਮਣ - ਮੱਖੀਆਂ ਸਾਡੀਆਂ ਦੁਸ਼ਮਣ ਹਨ |
ਬਿਮਾਰੀ - ਮੱਖੀਆਂ ਖ਼ਤਰਨਾਕ ਬਿਮਾਰੀ ਫੈਲਾਉਂਦੀਆਂ ਹਨ |
ਪਾਠ -6 (ਮੱਖੀਆਂ )
ਮੱਖੀਆਂ ਗੰਦ ਦੇ ਢੇਰ ਤੋਂ ਉੱਡ ਕੇ ਸਾਡੀਆਂ ਖਾਣ -ਪੀਣ ਵਾਲੀਆਂ ਚੀਜਾਂ ਤੇ ਬੈਠ ਜਾਂਦੀਆਂ ਹਨ | ਇਨ੍ਹਾਂ ਦੇ ਪੈਰਾਂ ਨਾਲ ਲੱਗੇ ਕੀਟਾਣੂ ਸਾਡੇ ਖਾਣੇ ਰਾਹੀਂ ਸਾਡੇ ਪੇਟ ਵਿੱਚ ਪੁੱਜ ਜਾਂਦੇ ਹਨ ਅਤੇ ਅਸੀਂ ਬਿਮਾਰ ਹੋ ਜਾਂਦੇ ਹਾਂ |