Friday, 23 December 2022

 ਪ੍ਰਸ਼ਨ। 1 ਕੋਈ ਪੰਜ  ਸਬਜ਼ੀਆਂ  ਦੇ ਨਾਂ ਲਿਖੋ |

ਪ੍ਰਸ਼ਨ। .2 ਕੋਈ ਪੰਜ ਫਲ਼ਾਂ ਦੇ  ਨਾਂ ਲਿਖੋ |

ਪ੍ਰਸ਼ਨ 3.ਬਿੰਦੀ ਮਾਤਰਾ ਵਾਲੇ ਕੋਈ ਤਿੰਨ ਸ਼ਬਦ ਲਿਖੋ |

ਪ੍ਰਸ਼ਨ। 4.ਸਹੀ ਜਗ੍ਹਾ ਅੱਧਕ ਲਗਾਓ |

1.ਦਿਲੀ - ______       2. ਬਿਲੀ  -_________

3.ਬਕਰੀ - _______      4.ਚਕਰ - _______

ਪ੍ਰਸ਼ਨ 5.ਮਿਲਾਨ ਕਰੋ  |

17                     ਗਿਆਰਾਂ 

8                       ਛੇ 

11                      ਸਤਾਰਾਂ     

6                       ਅੱਠ 

ਪ੍ਰਸ਼ਨ 6 .ਮਿਲਦੇ -ਜੁਲਦੇ ਸ਼ਬਦ ਲਿਖੋ |  

ਧੌਣ      ਔਖ   ਪੌੜੀ ਪੌਦਾ     ਫੌਜ  ਪਕੌੜਾ       ਜਹਰੀ 

1.ਭੁੱਖੀ -                2.ਕ੍ਰਮ -       3.ਚੜ੍ਹਾਈ -          4.ਖੜ੍ਹਾ - 

ਪ੍ਰਸ਼ਨ 7.ਤਸਵੀਰ ਪਛਾਣੋ :-




                    

 


Tuesday, 13 December 2022

 ਮਿਲਦੇ -ਜੁਲਦੇ ਸ਼ਬਦ 

1.ਗਾਂ -

2.ਨੀਂਦ -

3.ਸਾਂਗ -

4.ਰੰਗ -

5.ਮੰਗਲ -

6.ਮਿੱਤਰ 

7.ਹੱਕ 

8.ਜ਼ਿੰਦਗੀ 

9.ਪੱਕਾ 

10 ਚੂੰਗੀ 

ਪ੍ਰਸ਼ਨਾ ਦੇ ਉੱਤਰ ਲਿਖੋ | 

1.ਤੁਹਾਡਾ ਘਰ ਕਿੱਥੇ ਹੈ ?

2.ਤੁਸੀਂ ਕਿਹੜੀ ਜਮਾਤ ਵਿੱਚ ਪੜ੍ਹਦੇ  ਹੋ ?

3.ਤੁਸੀਂ ਕਿਹੜੇ ਸਕੂਲ ਵਿੱਚ ਪੜ੍ਹਦੇ  ਹੋ ?ਛੇ 

Friday, 2 December 2022

ਬਹੁ ਵਿਕਲਪੀ ਪ੍ਰਸ਼ਨ 

ਭੇਸ ਬਦਲ ਕੇ ਕੌਣ ਘੁੰਮ ਰਿਹਾ ਸੀ ?

ਮਹਾਰਾਜਾ ਰਣਜੀਤ ਸਿੰਘ     ਖੁਸ਼ਹਾਲ ਸਿੰਘ    ਸਿਪਾਹੀ 

ਰਾਤ ਕਿੰਨੇ ਵਜੇ ਤੋਂ ਪਿੱਛੋਂ ਡਿਓੜੀ ਦੇ ਅੰਦਰ ਜਾਣਾ ਮਨ੍ਹਾ ਸੀ ?

ਨੌ ਵਜੇ    ਬਾਰਾਂ ਵਜੇ   ਦਸ ਵਜੇ 

ਕਾਂ ਕਾਹਦਾ ਪੀਸ ਲਿਆਇਆ ?

ਰੋਟੀ ਦਾ   ਚਿਕਨ ਦਾ   ਡਬਲ ਰੋਟੀ  ਦਾ 

ਚਿਕਨ ਦਾ ਪੀਸ ਖਾਕੇ ਕਿਸ ਨੇ ਪਚਾਕੇ ਮਾਰੇ ?

ਲੂੰਬੜੀ ਨੇ    ਕਾਂ ਨੇ   ਦੋਵਾਂ ਨੇ 

'ਸ਼ੇਰ' ਸ਼ਬਦ ਦਾ ਇਸਤਰੀ ਲਿੰਗ ਦਸੋ |

ਸ਼ੇਰਣੀ ਸ਼ੇਰਨਿ ਸ਼ੇਰਨੀ 

ਖ਼ਾਲੀ ਥਾਵਾਂ ਭਰੋ |

1.ਖੁਸ਼ਹਾਲ ਸਿੰਘ ਬਹੁਤ ਉੱਦਮੀ ਤੇ __________ ਸੀ | (ਲਾਲਚੀ / ਇਮਾਨਦਾਰ )

2.ਮਹਾਰਾਜ ਦਾ ਹਰ ਸਿਪਾਹੀ _________ ਜਾਣਦਾ ਹੈ | (ਘੋੜਸਵਾਰੀ /ਕਨੂੰਨ )

ਸ਼ੁੱਧ ਸ਼ਬਦ ਦੁਆਲੇ  ਗੋਲਾ ਲਗਾਓ |

ਗਾਨਾ    ਗਾਆਣ       ਗਾਣਾ  

ਲੂੰਬੜੀ       ਲੂਬਰੀ   ਲੰਬੜੀ 

ਖੁਸ਼ਹਾਲ ਸਿੰਘ ਕਿਹੋ -ਜਿਹਾ ਬੰਦਾ ਸੀ ?

ਕਾਂ ਕਿੱਥੇ ਬੈਠਾ ਹੋਇਆ ਸੀ ?

ਲਿੰਗ ਬਦਲੋ 

1. ਖਿਡਾਰੀ 

2.ਹਿਰਨ