Saturday, 2 October 2021

1.ਜੋਤੀ ਅਤੇ ਦੀਪੂ ਨਿਯਮ ਜਾਣਦੇ ਸਨ ?

ਖੇਡਣ ਦੇ      ਪੜ੍ਹਾਈ  ਕਰਨ ਦੇ      ਖਾਣ -ਪੀਣ ਦੇ    ਸੜਕ ਤੇ ਚੱਲਣ ਦੇ    

2.ਸੜਕ ਤੇ ਕੌਣ ਡਿੱਗਿਆ ਪਿਆ ਸੀ ?

ਰਿਕਸ਼ਾ ਚਾਲਕ      ਆਟੋ ਚਾਲਕ     ਸਕੂਟਰ ਸਵਾਰ     ਬਾਈਕ ਸਵਾਰ 

3.ਦੁਰਘਟਨਾ ਤੋਂ ਬਚਣ ਲਈ ਕੀ ਕਰਨਾ ਕਨਾਹੀਦਾ ਹੈ ?

ਨਿਯਮਾਂ ਦੀ ਉਲੰਗਣਾ   ਨਿਯਮਾਂ ਦੀ ਪਾਲਣਾ  ਸੜਕ ਤੇ ਦੌੜਨਾ   ਸੜਕ ਤੇ ਸੌਣਾ 

4.ਸੜਕ ਤੇ ਚੱਲਦੇ  ਸਮੇਂ  ਕਿਹੜੇ ਹੱਥ ਚਲਣਾ ਚਾਹੀਦਾ ਹੈ ?

ਖੱਬੇ     ਸੱਜੇ       ਮਰਜ਼ੀ ਅਨੁਸਾਰ     ਵਿਚਕਾਰ 

5.ਦੋਵੇਂ ਭੈਣ-ਭਰਾ _______ ਨਾਲ ਸੜਕ ਪਾਰ ਕਰਨ ਲੱਗੇ |

ਤੇਜ਼ੀ        ਸਾਵਧਾਨੀ     ਡਰ      ਬਾਈਕ ਸਵਾਰ ਦੀ ਮਦਦ 

6.'ਸੜਕ' ਸ਼ਬਦ ਦਾ ਸਹੀ ਬਹੁਵਚਨ ਲਿਖੋ |

 ਸੜਕੇ       ਸੜਕਾਂ       ਸੜਕੀ           ਸੜ੍ਹਕਾਂ 

7.'ਨਿਯਮ' ਸ਼ਬਦ ਦਾ ਸਹੀ ਅਰਥ ਦਸੋ |

    ਲੰਘਣਾ  ਪਾਲਣਾ     ਅਸੂਲ  ਸਾਵਧਾਨੀ 

8.ਉਲੰਘਣਾ ਸ਼ਬਦ ਦਾ ਸਹੀ ਅਰਥ ਲਿਖੋ |

ਪਾਲਣਾ ਨਾ ਕਰਨਾ    ਪਾਲਣਾ ਕਰਨਾ  ਲੜਨਾ   ਲੰਘਣਾ 


ਸੜਕ 'ਤੇ ਚੱਲਣ ਦੇ ਨਿਯਮ

ਖ਼ਾਲੀ ਥਾਵਾਂ ਭਰੋ |

No comments:

Post a Comment