Wednesday, 18 April 2018

HOMEWORK

अच्छे अंक के लिए मित्र को बधाई पत्र
ਮੁਹਾਵਰੇ 

Friday, 13 April 2018

पर्यायवाची शब्द 1-25 विलोम  शब्द 1-25

Wednesday, 11 April 2018

khushi

CLASS-V
SUB. - Punjabi
Topic-  ਪਾਠ -1 ਮੇਰੀ ਨਾਨੀ

ਉਦੇਸ਼ - ਵਿਦਿਆਰਥੀਆਂ  ਨੂੰ  ਆਪਣੀ ਨਾਨੀ  ਬਾਰੇ  ਦੱਸਣਾ -
            ਨਾਨੀ ਦੇ ਲਾਡ ਪਿਆਰ ਬਾਰੇ ਦੱਸਣਾ
            ਨਾਨੀ ਦੇ ਜੀਵਨ ਦੇ ਤਜਰਬਿਆਂ ਬਾਰੇ
ਅਧਿਆਪਨ  ਵਿਧੀ -  ਬੱਚਿਆਂ  ਨੂੰ  ਪਹਿਲਾਂ  ਕਵਿਤਾ  ਲੈਅ ਬੱਧ  ਤਰੀਕੇ  ਨਾਲ  ਪੜ੍ਹ  ਕੇ  ਸੁਣਾਈ  ਜਾਵੇਗੀ  ਤਾਂ  ਜੋ            ਬੱਚਿਆਂ ਦੀ  ਕਵਿਤਾ  ਵਿੱਚ  ਦਿਲਚਪਸੀ  ਪੈਦਾ  ਹੋਵੇ  | ਇਸ  ਤੋਂ  ਬਾਦ  ਬੱਚਿਆਂ  ਨੂੰ  ਕਵਿਤਾ  ਦੇ  ਭਾਵ  ਅਰਥ  ਦੱਸੇ  ਜਾਣਗੇ  |  ਕਵਿਤਾ  ਵਿਚ  ਆਏ  ਨਵੇਂ  ਔਖੇ  ਸ਼ਬਦਾਂ  ਦੇ  ਅਰਥ  ਦੱਸੇ  ਜਾਣਗੇ  |  ਕਵਿਤਾ  ਦਾ  ਕੇਂਦਰੀ  ਭਾਵ  ਦੱਸਦੇ  ਹੋਏ  ਬੱਚਿਆਂ  ਨੂੰ    ਬੱਚਿਆਂ ਨੂੰ ਨਾਨੀ ਦੇ ਲਾਡ ਪਿਆਰ ਬਾਰੇ ਦੱਸਣਾ ਕਿ ਨਾਨੀ ਆਪਣੇ ਦੋਹਤੇ ਦੋਹੇ ਨੂੰ ਲੋਰੀਆਂ ਸੁਣਾਉਂਦੀ ਹੈ , ਅਲੱਗ -ਅਲੱਗ ਖਾਣੇ ਖਵਾਉਂਦੀ ਹੈ  ਹਰ ਤਰ੍ਹਾਂ ਦੇ ਸ਼ੋਕ ਪੂਰੇ ਕਰਦੀ ਹੈ | ਇਸ  ਤੋਂ  ਬਾਅਦ  ਬੱਚਿਆਂ  ਕੋਲੋਂ  ਕਵਿਤਾ  ਲੈਅ  ਬੱਧ  ਤਰੀਕੇ  ਨਾਲ  ਸੁਣੀ ਜਾਵੇਗੀ |
 ਬੱਚਿਆਂ  ਨੂੰ  ਕਵਿਤਾ  ਦੇ  ਪ੍ਰਸ਼ਨ   ਉੱਤਰ  ਕਾਪੀਆਂ  ਤੇ  ਲਿਖਣ  ਲਈ  ਕਿਹਾ  ਜਾਵੇਗਾ  | ਕਵਿਤਾ  ਦਾ  ਸਾਰ  ਕਾਪੀਆਂ  ਤੇ   ਲਿਖਵਾਇਆ   ਜਾਵੇਗਾ  |
ਸਹਾਇਕ  ਸਮੱਗਰੀ  - ਪਾਠ  ਪੁਸਤਕ  , ਬਲੈਕ ਬੋਰਡ

ਮੁਲਾਂਕਣ  - ਬੱਚਿਆਂ  ਕੋਲੋਂ  ਕਵਿਤਾ  ਨਾਲ  ਸੰਬੰਧਤ  ਪ੍ਰਸ਼ਨ  ਪੁੱਛੇ  ਜਾਣਗੇ  ਜਿਵੇਂ  -
             ਨਾਨਕ ਘਰ ਕੇਹੜਾ ਹੁੰਦਾ ਗਈ |
              ਤੁਸੀਂ ਨਾਨਕੇ ਕਦੋਂ ਜਾਂਦੇ ਹੋ \
               ਨਾਨੀ ਕੋਲੋਂ ਕਿਹੜੀਆਂ ਗੱਲਾਂ ਸੁਨਣ ਦਾ ਮੌਕਾ ਮਿਲਦਾ ਹੈ
                 ਨਾਨੀ ਦੇ ਤਜਰਬਿਆਂ ਤੋਂ ਸਾਨੂ ਕੀ ਸਿੱਖਣ ਨੂੰ ਮਿਲਦਾ                                                                          ਘਰ  ਦਾ  ਕੰਮ  -  ਬੱਚਿਆਂ  ਨੂੰ  ਕਵਿਤਾ ਦੇ  ਪ੍ਰਸ਼ਨ  ਉੱਤਰ  ਅਤੇ  ਸਾਰ  ਯਾਦ  ਕਰਨ  ਲਈ  ਦਿੱਤਾ  ਜਾਵੇਗਾ  |