Monday, 19 February 2024

 ਸ਼ਬਦ ਅਰਥ 

1.ਰੌਲਾ - ਸ਼ੋਰ ਕਰਨਾ 

2. ਮਾਰ ਮੁਕਾਉਣਾ  - ਖਤਮ  ਕਰਨਾ 

3.ਹੁਣ -  ਇਸ ਵੇਲੇ 

4.ਭੰਗੜਾ  -  ਇੱਕ ਨਾਚ 

5.ਉੱਥੇ - ਉਸ ਜਗ੍ਹਾ ਤੇ 

6.ਰੌਲਾ - ਸ਼ੋਰ 

7.ਮਾਰ ਮੁਕਾਉਣੇ  - ਮਾਰ ਦੇਣੇ , ਖਤਮ ਕਰ ਦੇਣੇ 

8.ਵਿਆਹ ਰਚਾਇਆ  -  ਵਿਆਹ ਕਰਨਾ 

9. ਤੰਗ - ਪਰੇਸ਼ਾਨ  

10.ਸਲਾਹ - ਰਾਇ 

11. ਭੱਜ ਗਏ  - ਦੌੜ ਗਏ 

12.ਲੁਕ - ਛਿਪ 

13.ਘੰਟੀ  - ਟੱਲੀ 

14.ਏਦਾਂ  - ਇਸ ਤਰ੍ਹਾਂ 

15. ਬਾਲਕ  - ਬੱਚਾ 

16. ਬੀਬਾ  - ਸਿਆਣਾ 

17.ਜਲਦੀ - ਛੇਤੀ 

18.ਸਤਿਕਾਰ  - ਆਦਰ 

19.ਦੁਲਾਰਾ  - ਪਿਆਰਾ 

20. ਮਾਣ  - ਇਜੱਤ 

21.ਧਿਆਉਂਦਾ  - ਜਪਣਾ