Monday, 1 August 2022

 ਅੱਖਰ ਜੋੜ ਕੇ ਸ਼ਬਦ ਲਿਖੋ :-

ਮੋ +ਰ =

ਗੋ +ਭੀ =

ਮੋ +ਹ +ਨ =

ਖ਼ +ਰ+ਗੋ+ਸ਼ =

ਮੋਹਨ ਨੇ ਕੀ -ਕੀ ਪਾਲਿਆ ਹੋਇਆ ਸੀ ? 

ਕੋਇਲ      ਮੋਰ  ਤੋਤਾ   ਘੋੜਾ    ਖ਼ਰਗੋਸ਼ 

ਹੋੜੇ ਦੀ ਮਾਤਰਾ ਸਹੀ ਥਾਂ ਤੇ ਲਗਾਓ :-

ਘੜਾ    ਧਬੀ         ਬਤਲ      ਖ਼ਰਗਸ਼    ਢਲ    ਸਮਵਾਰ  ਭਰਸਾ  ਸਰਵਰ 

ਵਾਕ ਪੂਰੇ ਕਰੋ :-

ਢੋਲੀ ਨੇ __________ ਵਜਾਇਆ | ( ਵਾਜਾ / ਢੋਲ )

ਰੋਹਨ  ਅਤੇ _________ ਦੋਸਤ ਹਨ |  (ਮਦਨ /ਮੋਹਨ )   ਪ੍ਰਸ਼ਨ 

________ ਨੇ ਹਰੀ  ਮਿਰਚ ਖਾਧੀ | (ਤੋਤੇ /ਮੋਰ )

ਤੋਤੇ ,ਮੋਰ ਅਤੇ _________ ਨੇ ਨਾਚ ਵਿਖਾਇਆ | (ਕੋਇਲ /ਖ਼ਰਗੋਸ਼ ਕੋਈ ਛੇ ਫ਼ਲਾਂ ਦੇ ਨਾਂ ਲਿਖੋ 

tsvirਤਸਵੀਰ ਪਛਾਣੋ