ਪ੍ਰਸ਼ਨ ਪੈਰ੍ਹਾ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ -
ਮੋਰ ਭਾਰਤ ਦਾ ਰਾਸ਼ਟਰੀ ਪੰਛੀ ਹੈ | ਇਹ ਬਹੁਤ ਸੋਹਣਾ ਪੰਛੀ ਹੈ | ਇਹ ਬਾਗਾਂ ਵਿੱਚ ਰਹਿੰਦਾ ਹੈ | ਇਸ ਦੇ ਰੰਗ ਬਿਰੰਗੇ ਖੰਭ ਸਭ ਨੂੰ ਪਿਆਰੇ ਲੱਗਦੇ ਹਨ |
1. ਭਾਰਤ ਦਾ ਰਾਸ਼ਟਰੀ ਪੰਛੀ ਕਿਹੜਾ ਹੈ ?
2. ਮੋਰ ਦੇ ਖੰਭ ਕਿਹੋ ਜਿਹੇ ਹਨ ?
3. ਮੋਰ ਕਿੱਥੇ ਰਹਿੰਦਾ ਹੈ ?
ਪ੍ਰਸ਼ਨ ਲੇਖ ਲਿਖੋ
ਪ੍ਰਸ਼ਨ ਪੱਤਰ ਲਿਖੋ
ਪ੍ਰਸ਼ਨ ਜ਼ੁਬਾਨੀ ਲਿਖਾਈ |