ਪ੍ਰਸ਼ਨ 1. ਓ ਤੋਂ ਲ ਤੱਕ ਲਿਖੋ |
ਪ੍ਰਸ਼ਨ 2. ਅੱਖਰ ਜੋੜ ਕੇ ਲਿਖੋ :-
ਕ + ਰ +ਮ = _________
ਪ + ਰ + ਮ = _________
ਚ + ਮ + ਕ = ________
ਚ + ਰ + ਨ = ________
ਭ + ਰ + ਮ = ________
ਅ + ਜ + ਗ + ਰ =________
ਅ +ਦ +ਰ + ਕ = ________
ਬ + ਰ +ਕ + ਤ =________
ਦ + ਲ + ਦ + ਲ = _________
ਕ + ਸ + ਰ + ਤ = ___________
ਪ੍ਰਸ਼ਨ -3 ਮਿਲਾਨ ਕਰੋ :-
ਕਸਰਤ ਥਰਮਸ
ਥਰਮਸ ਅਚਕਨ
ਅਚਕਨ ਭਰਮ
ਭਰਮ ਕਸਰਤ