I.ਹੇਠ ਲਿਖੇ ਸ਼ਬਦਾਂ ਨੂੰ ਉਨ੍ਹਾਂ ਦੇ ਵਿਰੋਧੀ ਸ਼ਬਦਾਂ ਨਾਲ ਮਿਲਾਓ :-
1.ਬੱਚੇ ਹੌਲੀ
2.ਵਾਧਾ ਅਪਣਾਓ
3.ਖੁਸ਼ੀ ਬੁੱਢੇ
4.ਤੇਜ਼ ਪੁੱਠਾ
5.ਸਿੱਧਾ ਘਾਟਾ
6.ਤਿਆਗੋ ਗ਼ਮੀ
1.ਬੱਚਿਆਂ ਨੂੰ ਕਿਹੜੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ ?
2.ਪਟਾਕੇ ਕਿਸ ਵਿਚ ਵਾਧਾ ਕਰਦੇ ਹਨ ?.
ਹੇਠ ਲਿਖੇ ਸ਼ਬਦਾਂ ਦੇ ਦੋ -ਦੋ ਲੈਆਤਮਕ ਸ਼ਬਦ ਲਿਖੋ -
ਪਰਦੇ
ਧਨ
ਭਰ
ਖਾਓ
ਜਾਣ
3.
No comments:
Post a Comment