Friday, 12 May 2017

class-5 punjabi Assinment

D.C.MODEL INTERNATIONAL SCHOOL
CLASS-5      PUNJABI        ASSIGNMENT
ਪ੍ਰਸ਼ਨ -ਸਹੀ ਉੱਤਰ ਚੁਣੋ
      1 ਰੁੱਖਾਂ ਦੀਆਂ ਨਿੱਕੀਆਂ ਡਾਲੀਆਂ ਤੋਂ ਅਸੀਂ ਕਿ ਸਿੱਖਦੇ ਹਾਂ
          ਧੀਰਜ        ਸੀਸ            ਅਗੇ ਵਧਣਾ
      2  ਸਿਪਹਿ ਕਿਸ ਨੂੰ ਰੋਕ ਰਹੇ ਸਨ
         ਮਹਾਰਾਜਾ    ਬਿਰਧ ਔਰਤ     ਲੋੱਕਾਂ ਨੂੰ
      3 ਬੱਕਰੀ ਦਾ ਕਿ ਨਾਂ ਸੀ
         ਸੰਤੀ           ਬੰਟੀ      ਮਾਨੋ
      4 ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ
         ਦੋ     ਚਾਰ            ਤਿੰਨ
      5  ਪੰਜਾਬੀ ਵਰਣਮਾਲਾ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾਂਦਾ ਹੈ
         ਪੰਜ         ਅੱਠ        ਦੋ
ਪ੍ਰਸ਼ਨਮਾਤਾ ਨੇ ਰੋਂਦੇ ਹੋਏ ਕਿ ਕਿਹਾ |
 ਪ੍ਰਸ਼ਨ -3  ਸ਼ੇਰ ਦੇ ਬੱਚੇ ਨੂੰ ਨਿਢਾਲ ਦੇਖ ਸੰਤੀ ਨੇ ਕਿ ਕੀਤਾ
ਪ੍ਰਸ਼ਨਮੁਹਾਵਰਿਆਂ ਦੇ ਅਰਥ ਦਾਸ ਕੇ ਵਾਕ ਬਣਾਓ
        ਉਂਗਲ ਕਰਨੀ
        ਉਸਤਾਦੀ ਕਰਨੀ
        ਅੱਖਾਂ ਦਾ ਤਾਰਾ
ਪ੍ਰਸ਼ਨ - 5  ਭਰਾ ਦੇ ਵਿਆਹ ਲਈ ਛੁੱਟੀ ਲਈ ਪੱਤਰ ਲਿਖੋ