ਘੁਮਿਆਰ ਮਿੱਟੀ ਦੇ ਭਾਂਡੇ ,ਗਮਲੇ,ਦੀਵੇ, ਤੇ ਸੁਰਾਹੀਆਂ ਬਣਾਉਣ ਵਾਲੇ ਨੂੰ ਘੁਮਿਆਰ ਕਹਿੰਦੇ ਹਨ |
ਤਪਿਆ ਤਨ ਠਰ ਜਾਂਦਾ ਹੈ ਤੇ ਪਿੱਤ ਵੀ ਮਰ ਜਾਂਦੀ ਹੈ |
ਟੀਟੂ ਦੇ ਪਿਤਾ ਜੀ ਡਾਕਟਰ ਸਨ ਤੇ ਘੋਗੀ ਦੇ ਪਿਤਾ ਜੀ ਵਪਾਰੀ ਸਨ |
ਜਦੋਂ ਮੱਖੀਆਂ ਗੰਦ ਦੇ ਢੇਰ ਤੋਂ ਉੱਡ ਕੇ ਸਾਡੀਆਂ ਖਾਣ -ਪੀਣ ਵਾਲੀਆਂ ਚੀਜ਼ਾਂ ਤੇ ਬੈਠ ਜਾਂਦੀਆਂ ਹਨ |ਇਨ੍ਹਾਂ ਦੇ ਪੈਰਾਂ ਨਾਲ ਲੱਗੇ ਕੀਟਾਣੂ ਸਾਡੇ ਖਾਣੇ ਰਾਹੀਂ ਸਾਡੇ ਪੇਟ ਵਿੱਚ ਚਲੇ ਜਾਂਦੇ ਹਨ ਅਤੇ ਅਸੀਂ ਬਿਮਾਰ ਹੋ ਜਾਂਦੇ ਹਾਂ
ਮੇਰੇ ਮਿੱਤਰ ਦਾ ਨਾਂ ਅਮਨ ਹੈ |
ਉਹ ਮੇਰੇ ਘਰ ਦੇ ਕੋਲ ਰਹਿੰਦਾ ਹੈ |
ਉਸ ਦੇ ਪਿਤਾ ਜੀ ਡਾਕਟਰ ਹਨ |
ਉਸ ਦੇ ਮਾਤਾ ਜੀ ਅਧਿਆਪਕ ਹਨ |
ਉਹ ਪੜ੍ਹਾਈ ਵਿੱਚ ਹੁਸ਼ਿਆਰ ਹੈ |
ਉਹ ਬਹੁਤ ਮਿਹਨਤੀ ਹੈ |
ਮੈਨੂੰ ਆਪਣੇ ਦੋਸਤ ਤੇ ਮਾਣ ਹੈ |
mere
No comments:
Post a Comment