Saturday, 9 September 2023

 ਹੇਠਾਂ ਦਿਤੇ  ਪ੍ਰਸ਼ਨਾਂ ਲਈ ਚਾਰ ਵਿਕਲਪਾ ਦਿਤੇ ਹਨ | ਗ਼ਲਤ ਵਿਕਲਪ ਨੂੰ ਕੱਟ ਦਿਓ |

1.ਬੀਬੇ ਬਾਲ ਹਰ ਰੋਜ਼ ਕੀ ਕਰਦੇ ਹਨ ?\

ਕ)     ਬੁਰਸ਼ ਕਰਦੇ ਹਨ ਖ )  ਸਕੂਲੋ ਛੁੱਟੀ ਮਾਰਦੇ ਹਨ  ਗ ) ਨਹਾਉਂਦੇ ਹਨ  ਘ )ਸਕੂਲ ਜਾਂਦੇ ਹਨ 

2. ਛੋਟੇ ਬੱਚਿਆਂ ਨਾਲ ਬੀਬੇ ਬੱਚੇ  ਕੀ ਕਰਦੇ ਹਨ ?

ਕ)ਲੜਾਈ ਕਰਦੇ ਹਨ  ਖ ) ਮਿਲ ਕੇ ਰਹਿੰਦੇ ਹਨ   ਗ )ਪਿਆਰ ਕਰਦੇ ਹਨ   ਘ ) ਮਿਲ ਕੇ ਖੇਡਦੇ ਹਨ 

ਬਹੁ -ਵਿਕਲਪੀ ਪ੍ਰਸ਼ਨ 

1.ਅੱਖਰ ਨੂੰ ਹੋਰ ਕੀ ਆਖਿਆ ਜਾਂਦਾ ਹੈ ? 

ਕ )  ਲਗਾਂ  ਖ ) ਸ਼ਬਦ  ਗ )   ਵਰਨ  ਘ ) ਲਗਾਖਰ 

2.ਪੰਜਾਬੀ ਵਰਨਮਾਲਾ  ਨੂੰਕਿੰਨੇ  ਵਰਗਾਂ ਵਿੱਚ ਵੰਡਿਆ ਗਿਆ ਹੈ ?

ਕ ) ਚਾਰ       ਖ )  ਦੋ       ਗ ) ਛੇ    ਘ )  ਅੱਠ  

3.ਬੀਬੇ ਬਾਲ ਕਿਸ ਦਾ ਕਹਿਣਾ ਮੰਨਦੇ ਹਨ ?

ਕ )ਛੋਟਿਆਂ ਦਾ  ਖ ) ਦੋਸਤਾਂ ਦਾ  ਗ )  ਵੱਡਿਆਂ ਦਾ  ਘ ) ਕਿਸੇ ਦਾ ਵੀ ਨਹੀਂ 

4.ਪੰਜਾਬੀ ਵਰਨਮਾਲਾ ਵਿੱਚ ਹੁਣ ਕਿੰਨੇ ਅੱਖਰ ਹਨ ?

ਕ )  ਬੱਤੀ  ਖ ) ਪੈਂਤੀ   ਗ ) ਇਕਤਾਲੀ   ਘ )  ਅਠਾਈ 

5. 'ਕਾਹਲ 'ਸ਼ਬਦ ਦਾ ਸਹੀ ਅਰਥ ਲਿਖੋ |

ਕ ) ਜਲਦੀ    ਖ)  ਛੇਤੀ     ਗ )   ਸਮਾਂ     ਘ ) ਕ ਅਤੇ ਖ  ਦੋਵੇਂ

6.ਮੈਂ  ਦੱਸਦੀ ਹਾਂ ਕਿ __________ ਇੱਕ ਹੈ |

ਕ )  ਇਨਸਾਨ   ਖ) ਅਧਿਆਪਕ  ਗ ) ਪਰਮਾਤਮਾ  ਘ ) ਬੱਚੇ 

7. ਏਕਤਾ ਵਿੱਚ ਹੀ _________ ਹੈ |

8.ਰਾਜੂ ਇੱਕ ________ ਮੁੰਡਾ ਸੀ |

ਕ)ਸਮਝਦਾਰ   ਖ) ਚੰਗਾ    ਗ ) ਲਾਪਰਵਾਹ  ਘ )ਆਲਸੀ 

ਰਾਜੂ ਆਪਣੀਆਂ ਚੀਜਾਂ ਨੂੰ _________ ਨਹੀਂ  ਰੱਖਦਾ ਸੀ|

ਕ )ਸਕੂਲੇ     ਖ) ਥਾਂ -ਟਿਕਾਣੇ    ਗ ) ਘਰੇ   ਘ ) ਸੰਭਾਲ ਕੇ 

ਮਾਮਾ ਜੀ ਰਾਜੂ ਲਈ ______ਲਿਆਏ |

ਕ ) ਘੜੀ   ਖ )ਮੋਬਾਇਲ   ਗ ) ਪੈੱਨ  ਘ )  ਸਾਈਕਲ

 ਹਰਦਮ ਸ਼ਬਦ ਦਾ ਸਹੀ ਅਰਥ ਦੱਸੋ। ਰਸਤਾ ਖੋਜੀ, ਹਰ ਵੇਲੇ ਬਹੁਤ ਜ਼ਿਆਦਾ

ਪ੍ਰਸ਼ਨ  / ਉੱਤਰ 

1. ਬੀਬੇ ਬਾਲ ਦੀਆਂ ਕੋਈ ਦੋ ਚੰਗੀਆਂ  ਗੱਲਾਂ ਦੱਸੋ |

2.ਖਾਣਾ ਖਾਣ ਵੇਲੇ ਬੀਬੇ  ਬਾਲ ਕਿਸ ਗੱਲ ਦਾ ਧਿਆਨ ਰੱਖਦੇ ਹਨ ?

ਬਜ਼ਾਰ ਜਾਣ ਲਈ ਮਾਮਾ ਜੀ ਕਿਵੇਂ ਤਿਆਰ ਹੋਏ

 ਰਾਜੂ ਨੂੰ ਆਪਣੀਆਂ ਚੀਜ਼ਾਂ ਆਸਾਨੀ ਨਾਲ ਕਿਉਂ ਨਹੀਂ ਲੱਭਦੀਆਂ ਸਨ।

 ਰਾਜੂ ਬਦਲ ਗਿਆ ਪਾਠ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ?

ਬੇਰੀ ਦੀ ਛਾਂ ਕਿਹੋ ਜਿਹੀ ਹੈ? 

 ਬੇਰੀ ਕਵਿਤਾ ਕਿਸ ਕਵੀ ਦੀ ਰਚਨਾ ਹੈ

 ਚੇਤ ਦੇ ਮਹੀਨੇ ਕਿਹੜੀ ਰੁੱਤ ਹੁੰਦੀ ਹੈ

ਹਰਦਮ ਸ਼ਬਦ ਦਾ ਸਹੀ ਅਰਥ ਦੱਸੋ। ਰਸਤਾ ਖੋਜੀ, ਹਰ ਵੇਲੇ ਬਹੁਤ ਜ਼ਿਆਦਾ

ਵਾਕ ਬਣਾਓ 

1.ਬੀਬਾ  

2.ਕਾਹਲ

  ਵਕਤ 

ਬੀਬੇ ਬਾਲ ਕਵਿਤਾ ਦਾ ਸਾਰ ਲਿਖੋ |

No comments:

Post a Comment