Friday, 8 September 2023

ਬਹੁ ਵਿਕਲਪੀ ਪ੍ਰਸ਼ਨ 

1.ਮੈਂ  ਦੱਸਦੀ ਹਾਂ ਕਿ __________ ਇੱਕ ਹੈ |

ਕ )  ਇਨਸਾਨ   ਖ) ਅਧਿਆਪਕ  ਗ ) ਪਰਮਾਤਮਾ  ਘ ) ਬੱਚੇ 

2. ਏਕਤਾ ਵਿੱਚ ਹੀ _________ ਹੈ |

ਰਾਜੂ ਇੱਕ ________ ਮੁੰਡਾ ਸੀ |

ਕ)ਸਮਝਦਾਰ   ਖ) ਚੰਗਾ    ਗ ) ਲਾਪਰਵਾਹ  ਘ )ਆਲਸੀ 

ਰਾਜੂ ਆਪਣੀਆਂ ਚੀਜਾਂ ਨੂੰ _________ ਨਹੀਂ  ਰੱਖਦਾ ਸੀ|

ਕ )ਸਕੂਲੇ     ਖ) ਥਾਂ -ਟਿਕਾਣੇ    ਗ ) ਘਰੇ   ਘ ) ਸੰਭਾਲ ਕੇ 

ਮਾਮਾ ਜੀ ਰਾਜੂ ਲਈ ______ਲਿਆਏ |

ਕ ) ਘੜੀ   ਖ )ਮੋਬਾਇਲ   ਗ ) ਪੈੱਨ  ਘ )  ਸਾਈਕਲ 

' ਕਾਹਲ'  ਸ਼ਬਦ ਦਾ ਅਰਥ ਲਿਖੋ |

ਕ ) ਜਲਦੀ   ਖ )ਸਾਊ  ਗ ) ਸੰਗ  ਘ ) ਸਮਾਂ 

 ' ਬੀਬਾ ' ਸ਼ਬਦ ਦਾ ਸਹੀ ਅਰਥ  ਲਿਖੋ |

 ' ਚੰਗਾ 'ਦਾ ਵਿਰੋਧੀ ਸ਼ਬਦ ਲਿਖੋ |

ਕ ) ਮਾੜਾ ਖ ) ਨੇੜੇ   ਗ ) ਸੋਹਣਾ  ਘ )  ਪੁਰਾਣਾ 

ਪੰਜਾਬੀ ਵਰਨਮਾਲਾ ਵਿਚ ________ ਅੱਖਰ  ਹਨ |

ਕ )  41   ਖ ) 35   ਗ ) 32  ਘ ) 38

ਅੱਖਰਾਂ ਨੂੰ ਹੋਰ ਕੀ ਆਖਿਆ ਜਾਂਦਾ ਹੈ ?

ਕ )  ਵਰਨ  ਖ )  ਲਗਾਂ   ਗ ) ਸ਼ਬਦ   ਘ)   ਲਗਾਖਰ )

ਜਿਸ ਨੂੰ ਭੁੱਲ  ਜਾਣ ਦੀ ਆਦਤ ਹੋਵੇ |

ਕ ) ਭੁਲੱਕੜ   ਖ ) ਭੋਲਾ  ਗ )  ਨਿਕੰਮਾ   ਘ ) ਭੌਂਦੂ 

ਕ ) ਨਾਲ  ਖ ) ਸਾਊ     ਗ )  ਵਕਤ  ਘ ) ਤਾਲ 

ਹਿਸਾਬ ਦੀ ਕਿਤਾਬ _________ ਵਿੱਚੋ ਮਿਲੀ |

ਕ )  ਰਸੋਈ ਘਰ    ਖ ) ਸਟੋਰ   ਗ ) ਗੁਸਲਖ਼ਾਨੇ   ਘ ) ਕਮਰੇ 

ਪ੍ਰਸ਼ਨ 

ਠੀਕ ਵਾਕਾਂ ਅੱਗੇ ਦਾ ਨਿਸ਼ਾਨ ਅਤੇ ਗ਼ਲਤ ਅੱਗੇ ਦਾ ਨਿਸ਼ਾਨ ਲਗਾਓ |

1.ਰਾਜੂ ਦਾ ਹਿਸਾਬ ਦਾ ਪੇਪਰ ਬਹੁਤ ਚੰਗਾ ਹੋਇਆ   ________

2.ਰਾਜੂ ਦੀ ਲਾਪਰਵਾਹੀ ਤੋਂ ਸਾਰੇ ਪਰਿਵਾਰ ਵਾਲੇ  ਖੁਸ਼ ਸਨ |________

3.ਮਾਮਾ ਜੀ ਰਾਜੂ ਲਈ ਸਾਈਕਲ ਲਿਆਏ  _________

4.ਆਸਾ -ਪਾਸਾ ਦੇਖ ਕੇ ਸੜਕ ਪਾਰ ਕਰਨਾ  _______

5.ਬਿਨਾਂ ਹੈਲਮਟ ਪਾਏ ਸਕੂਟਰ ਚਲਾਉਣਾ  __________

ਮਿਲਣ ਕਰੋ 

ਟਾਈ      ਸਿਆਹੀ 

ਸੂਈ         ਚਾਬੀ 

ਕਲਮ          ਬੈਲਟ 

ਫੁੱਲ       ਧਾਗਾ 

ਤਾਲਾ  ਦੂਜਾ ਨਾਮ _____ ਹੈ \     ਪੱਤੇ 

ਖ਼ਾਲੀ ਥਾਵਾਂ ਭਰੋ |

1.ਪੰਜਾਬੀ ਵਿੱਚ _______ਲਗਾਂ ਹਨ | (ਦਸ / ਅੱਠ )

2.ਪੰਜਾਬੀ ਵਿੱਚ ________ ਲਗਾਖਰ ਹਨ | (ਪੰਜ / ਤਿੰਨ )

ਅੱਖਰ ਦਾ  ਦੂਜਾ ਨਾਮ _____ ਹੈ |   ( ਵਰਨ / ਭਾਸ਼ਾ )


ਮਿਲਾਨ 

ਬੀਬੇ ਬੱਚੇ ਹਰ ਰੋਜ਼ ______ ਕਰਦੇ ਹਨ | ( ਲੜਾਈ / ਬੁਰਸ਼ )

ਬਜ਼ਾਰ ਜਾਣ ਲਈ ________ਤਿਆਰ ਹੋਏ  ( ਡੈਡੀ /ਮਾਮਾ ਜੀ )

ਪ੍ਰਸ਼ਨ /ਉੱਤਰ ( ਇੱਕ ਲਾਈਨ ਵਿੱਚ ਉੱਤਰ ਦਿਓ )

ਪ੍ਰਸ਼ਨ 1.ਬੀਬਾ ਬਾਲ ਕਿਸਨੂੰ ਕਹਿੰਦੇ ਹਨ ?

ਪ੍ਰਸ਼ਨ 2.ਬੀਬੇ ਬਾਲ ਕਿਸ ਦਾ ਕਹਿਣਾ ਮੰਨਦੇ ਹਨ |

ਪ੍ਰਸ਼ਨ 3.ਰਾਜੂ ਨੂੰ ਹਮੇਸ਼ਾਂ ਕੀ ਸ਼ਿਕਾਇਤ ਰਹਿੰਦੀ ਸੀ ?

ਅਣਡਿੱਠਾ ਪੈਰਾਂ 



No comments:

Post a Comment