7.ਪਟਾਕੇ ਕਿੱਥੇ ਰੱਖੇ ਹੁੰਦੇ ਹਨ ?
ਘਰਾਂ ਵਿੱਚ
ਦੁਕਾਨਾਂ ਵਿੱਚ
ਸਕੂਲਾਂ ਵਿੱਚ
8 .'ਰੋਸ਼ਨੀ ' ਸ਼ਬਦ ਦਾ ਸਹੀ ਅਰਥ ਦਸੋ |
ਪ੍ਰਕਾਸ਼ ਪ੍ਰਭਾਵ ਤੇਜ਼
9.ਖੁਸ਼ੀ ਸ਼ਬਦ ਦਾ ਵਿਰੋਧੀ ਸ਼ਬਦ ਅਰਥ ਦਸੋ |
ਹੌਲੀ ਘਾਟਾ ਗ਼ਮੀ
10.ਧਨ ਸ਼ਬਦ ਦਾ ਲੈਆਤਮਕ ਸ਼ਬਦ ਕਿਹੜਾ ਹੈ ?
ਡਰ ਨਲ ਮਨ
11. ਬੱਚਿਆਂ ਨੂੰ ________ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ |
ਦੌਲਤ ਵਾਲੀਆਂ ਖੇਡਣ ਵਾਲੀਆਂ ਖ਼ਤਰਨਾਕ
12ਜ਼ੋਰਦਾਰ ਧਮਾਕੇ ਨਾਲ ਕਿਹੜੇ ਪਰਦੇ ਪਾੜ ਜਾਂਦੇ ਹਨ ?
ਘਰਾਂ ਦੇ ਕੰਨਾਂ ਦੇ ਦੁਕਾਨਾਂ ਦੇ
13.ਖਾਓ -ਪਿਓ _______ ਪਟਾਕੇ
ਤਿਆਗੋ ਚਲਾਓ ਵੇਚੋ
ਬੜੀ ਤੇਜ਼ ਰੌਸ਼ਨੀ ਛੱਡਦੇ | ਸਿੱਧਾ ਅਸਰ _______ ਤੇ ਕਰਦੇ |
ਕੰਨਾਂ ਨੱਕ ਅੱਖਾਂ
No comments:
Post a Comment