Monday, 7 November 2022


ਪ੍ਰਸ਼ਨ 1.ਬਹੁ ਵਿਕਲਪੀ ਪ੍ਰਸ਼ਨ (MCQ )

1. ਚਿੜੀਆਂ __________ ਕਰਦੀਆਂ ਹਨ |

ਓ ) ਟੀਂ  -ਟੀਂ       ਅ )  ਚੀਂ -ਚੀਂ          ਕਾਂ -ਕਾਂ      ਸ )   ਟੈ-ਟੈ   

2._________    ਰੌਲਾ ਪਾਉਂਦੇ  ਹਨ |

ਓ )ਬੱਚੇ                  ਅ )  ਕਾਂ                 ਬਾਂਦਰ           ਸ) ਸਾਰੇ ਹੀ 

3.ਅੰਜੂ ਅਤੇ  ਮੰਜੂ _________ ਪਿੰਡ ਵਿਖੇ ਰਹਿੰਦੀਆਂ ਹਨ 

ਪਿੱਪਲ                ਮੰਗਲ              ਨੰਗਲ             ਸ਼ੰਕਰ 

4.ਪ੍ਰੋਫ਼ੈਸਰ  ਸਾਹਿਬ ਦਾ ਕੀ  ਨਾਂ  ਹੈ ?

 ਕ੍ਰਿਸ਼ਨ ਕੁਮਾਰ         ਪ੍ਰੀਤਮ ਕੁਮਾਰ      ਪ੍ਰਕਾਸ਼ ਸਿੰਘ         ਪ੍ਰਦੀਪ ਕੁਮਾਰ 

5.ਮਹਿਰੂਪ  ਦੀ ਉਮਰ  ਕਿੰਨੀ  ਹੈ ?

ਸੱਤ ਸਾਲ           ਪੰਜ ਸਾਲ         ਛੇ ਸਾਲ        ਅੱਠ ਸਾਲ 

6.ਅੱਧਕ  ਵਾਲੇ    ਸ਼ਬਦ   ਤੇ ਗੋਲਾ ਲਗਾਓ |

ਕਾਂਗੜਾ          ਬੱਕਰੀ            ਪ੍ਰਿਥਵੀ                ਚੰਨ  

7.ਸਹੀ ਜਗ੍ਹਾ  ਟਿੱਪੀ ਲਗਾਕੇ  ਸ਼ਬਦ ਪੂਰੇ ਕਰੋ |

ਲੱਕੜ        ਗਰਮੀਆਂ   ਸ਼ਤਰਜ    ਮੀਹ 

8.'  ਜ਼ਿੰਦਗੀ ' ਸ਼ਬਦ ਦਾ  ਇੱਕ  ਮਿਲਦਾ -ਜੁਲਦਾ ਸ਼ਬਦ ਦਸੋ |

ਬਦਗੀ         ਬੰਦਗੀ            ਬਾਂਦਗੀ              ਬਂਦਗੀ 

9.ਮਹਿਰੂਪ   ਸਕੂਲ ਦਾ ਕੀ ਨਾ   ਹੈ ?

ਗੁਰੂ ਨਾਨਕ ਪਬਲਿਕ ਸਕੂਲ      ਗੁਰੂ ਪਬਲਿਕ ਸਕੂਲ     ਗੁਰੂ ਦੇਵ ਪਬਲਿਕ ਸਕੂਲ    ਗੁਰੂ  ਹਰ ਕ੍ਰਿਸ਼ਨ  ਪਬਲਿਕ  ਸਕੂਲ 

10.ਗੋਰੀ ਕਿੱਥੇ ਰਹਿੰਦੀ ਹੈ ?

ਅੰਮ੍ਰਿਤਸਰ    ਜਲੰਧਰ   ਚੰਡੀਗੜ੍ਹ  ਲੁਧਿਆਣਾ 

ii) ਤਸਵੀਰ ਪਛਾਣ ਕੇ ਉਹਨਾਂ ਦੇ ਨਾਂ  ਲਿਖੋ \

iii) (ਓ )'ਹੱਕ 'ਸ਼ਬਦ ਦੇ ਕੋਈ ਦੋ ਮਿਲਦੇ -ਜੁਲਦੇ ਸ਼ਬਦ ਬਣਾਓ  |

    (ਅ ) ਤੁਹਾਡਾ ਘਰ ਕਿੱਥੇ ਹੈ ?

iv) ਗਿਣਤੀ ਪੂਰੀ ਕਰੋ |

i) 3 -              ii) 5  -       iii)   14          iv) 18

v) ਕੋਈ ਛੇ ਸਬਜ਼ੀਆਂ ਦੇ ਨਾਂ  ਲਿਖੋ |ਓ 

vi ) ਆਪਣੇ ਬਾਰੇ ਕੋਈ ਪੰਜ ਲਾਈਨਾਂ  ਲਿਖੋ |

ਕੋਈ ਦੋ ਦੁੱਤ  ਅੱਖਰ  ਲੱਗੇ  ਸ਼ਬਦ ਲਿਖੋ |


No comments:

Post a Comment