Friday, 2 December 2022

ਬਹੁ ਵਿਕਲਪੀ ਪ੍ਰਸ਼ਨ 

ਭੇਸ ਬਦਲ ਕੇ ਕੌਣ ਘੁੰਮ ਰਿਹਾ ਸੀ ?

ਮਹਾਰਾਜਾ ਰਣਜੀਤ ਸਿੰਘ     ਖੁਸ਼ਹਾਲ ਸਿੰਘ    ਸਿਪਾਹੀ 

ਰਾਤ ਕਿੰਨੇ ਵਜੇ ਤੋਂ ਪਿੱਛੋਂ ਡਿਓੜੀ ਦੇ ਅੰਦਰ ਜਾਣਾ ਮਨ੍ਹਾ ਸੀ ?

ਨੌ ਵਜੇ    ਬਾਰਾਂ ਵਜੇ   ਦਸ ਵਜੇ 

ਕਾਂ ਕਾਹਦਾ ਪੀਸ ਲਿਆਇਆ ?

ਰੋਟੀ ਦਾ   ਚਿਕਨ ਦਾ   ਡਬਲ ਰੋਟੀ  ਦਾ 

ਚਿਕਨ ਦਾ ਪੀਸ ਖਾਕੇ ਕਿਸ ਨੇ ਪਚਾਕੇ ਮਾਰੇ ?

ਲੂੰਬੜੀ ਨੇ    ਕਾਂ ਨੇ   ਦੋਵਾਂ ਨੇ 

'ਸ਼ੇਰ' ਸ਼ਬਦ ਦਾ ਇਸਤਰੀ ਲਿੰਗ ਦਸੋ |

ਸ਼ੇਰਣੀ ਸ਼ੇਰਨਿ ਸ਼ੇਰਨੀ 

ਖ਼ਾਲੀ ਥਾਵਾਂ ਭਰੋ |

1.ਖੁਸ਼ਹਾਲ ਸਿੰਘ ਬਹੁਤ ਉੱਦਮੀ ਤੇ __________ ਸੀ | (ਲਾਲਚੀ / ਇਮਾਨਦਾਰ )

2.ਮਹਾਰਾਜ ਦਾ ਹਰ ਸਿਪਾਹੀ _________ ਜਾਣਦਾ ਹੈ | (ਘੋੜਸਵਾਰੀ /ਕਨੂੰਨ )

ਸ਼ੁੱਧ ਸ਼ਬਦ ਦੁਆਲੇ  ਗੋਲਾ ਲਗਾਓ |

ਗਾਨਾ    ਗਾਆਣ       ਗਾਣਾ  

ਲੂੰਬੜੀ       ਲੂਬਰੀ   ਲੰਬੜੀ 

ਖੁਸ਼ਹਾਲ ਸਿੰਘ ਕਿਹੋ -ਜਿਹਾ ਬੰਦਾ ਸੀ ?

ਕਾਂ ਕਿੱਥੇ ਬੈਠਾ ਹੋਇਆ ਸੀ ?

ਲਿੰਗ ਬਦਲੋ 

1. ਖਿਡਾਰੀ 

2.ਹਿਰਨ 

 

No comments:

Post a Comment