Tuesday, 15 November 2022

1.ਗਿੱਪੀ ਕਿੱਥੇ  ਰਹਿੰਦਾ  ਹੈ ?  

ਅੰਮ੍ਰਿਤਸਰ   ਜਲੰਧਰ ਚੰਡੀਗੜ੍ਹ   ਦਿੱਲੀ 

2.ਅੰਜੂ ਅਤੇ ________ ਦੋਵੇਂ ਸਹੇਲੀਆਂ ਹਨ | 

ਸ਼ਾਂਤਾ   ਕਾਂਤਾ   ਮੰਜੂ   ਸੰਜੂ 

3.ਕਾਂਤਾ  ਸ਼ਾਂਤਾ  ਦੋਵੇਂ ________ ਸ਼ਹਿਰ ਦੀਆਂ ਰਹਿਣ ਵਾਲੀਆਂ ਹਨ |

ਲੁਧਿਆਣਾ    ਜੰਮੂ ਕਾਂਗੜਾ ਸ਼ਿਮਲਾ 

4.ਅੱਧਕ  ਦੀ ਮਾਤਰਾ ਵਾਲੇ   ਸ਼ਬਦ ਤੇ ਗੋਲਾ ਲਗਾਓ 

ਮੰਦਰ  ਪਿੱਪਲ  ਮੀਂਹ   ਆਲ੍ਹਣਾ 

5.ਮਹਿਰੂਪ ਕਿਹੜੀ ਜਮਾਤ ਵਿੱਚ ਪੜ੍ਹਦੀ  ਹੈ ?

ਪਹਿਲੀ  ਦੂਜੀ   ਤੀਸਰੀ  ਚੌਥੀ 

6.ਗੋਰੀ ਕਿੱਥੇ ਰਹਿੰਦੀ ਹੈ ?

ਅੰਮ੍ਰਿਤਸਰ   ਜਲੰਧਰ   ਲੁਧਿਆਣਾ  ਪਟਿਆਲਾ 

7.ਪ੍ਰੋਫ਼ੇਸਰ ਸਾਹਿਬ ਦਾ ਕੀ ਨਾਂ ਹੈ?

ਕ੍ਰਿਸ਼ਨ ਕੁਮਾਰ    ਪ੍ਰੀਤਮ ਕੁਮਾਰ  ਪ੍ਰਕਾਸ਼ ਕੁਮਾਰ   ਪ੍ਰਦੀਪ ਕੁਮਾਰ 

8.'ਬਾਂਗ ' ਸ਼ਬਦ ਦਾ ਇੱਕ ਮਿਲਦਾ -ਜੁਲਦਾ ਸ਼ਬਦ ਦੱਸੋ |

ਰਾਗ   ਆਗ  ਸਾਂਗ  ਸ਼ਾਮ 

9.ਮਹਿਰੂਪ ਦੀ ਉਮਰ ਕਿੰਨੀ ਹੈ ?

ਪੰਜ ਸਾਲ   ਛੇ ਸਾਲ   ਸੱਤ ਸਾਲ  ਅੱਠ ਸਾਲ ਤਿਰੰਗਾ 

10.ਟਿੱਪੀ ਵਾਲੇ ਸ਼ਬਦ ਤੇ ਗੋਲਾ ਲਗਾਓ |

   ਬਿੱਲੀ   ਪੜ੍ਹ   ਗਾਂਧੀ  ਕੰਘੀ ਆਲ੍ਹਣਾ 

2.ਮਾਂ   ਅੰਗੂਰ ਡੱਡੂ  ਬਿੱਲੀ ਕਿੱਲੀ  ਸ਼ਹਿਰ   ਸ਼ਤਰੰਜ  ਪੀਂਘ 

ਢੁਕਵੇਂ ਉੱਤਰ ਦੇ ਹੀ ਨੰਬਰ ਦਿੱਤੇ ਜਾਣਗੇ ਫਿਰੋਜ਼ਪੁਰ 

2-3 ਗਲਤੀਆਂ ਦਾ 1/2 ਨੰਬਰ ਕੱਟਿਆ ਜਾਵੇਗਾ    ਸੱਤ ਨੌਂ ਪੰਦਰਾਂ ਉੱਨੀ 

ਸਹੀ ਲਾਈਨਾਂ  ਸੂਟ  ਗਾਂਧੀ ਜੜ੍ਹ ਲੱਕ ਛੱਕ 

ਚਾਰ ਅੱਠ ਗਿਆਰਾਂ ਸਤਾਰਾਂ  ਚੰਦਰਮਾ ਭਾਂਡਾ 

No comments:

Post a Comment