Wednesday, 9 August 2023

bihari1.ਸਿਹਾਰੀ  ਦੀ ਮਾਤਰਾ ਵਾਲਾ ਸ਼ਬਦ  ਦੇਖ ਕੇ ਲਿਖੋ |

ਸ਼ਲਗਮ       ਮਿਰਚ    ਟਮਾਟਰ         ਕਰਨ 

2.ਬਿਹਾਰੀ ਦੀ ਮਾਤਰਾ  ਵਾਲਾ  ਸ਼ਬਦ ਦੇਖ ਕੇ ਲਿਖੋ |

ਪਪੀਤਾ       ਜਾਮਣ        ਅਨਾਨਾਸ     ਗੁਲਾਬ 

3.ਔਕੜ ਦੀ ਮਾਤਰਾ ਵਾਲਾ ਸ਼ਬਦ ਦੇਖ ਕੇ ਲਿਖੋ |

ਮਟਰ     ਡਾਕਟਰ       ਪੁਸਤਕ      ਹਲਵਾਈ 

4.ਦੁਲੈਂਕੜ ਦੀ ਮਾਤਰਾ ਵਾਲਾ  ਸ਼ਬਦ  ਲਿਖੋ 

ਕਿਰਨ     ਗਿਟਾਰ      ਕਰੇਲਾ       ਸਕੂਲ 

5. ' ਵੀਰ ' ਸ਼ਬਦ ਦਾ ਮਿਲਦਾ -ਜੁਲਦਾ ਸ਼ਬਦ  ਲਿਖੋ |

  ਵਾਰ       ਤੀਰ      ਹੀਰਾ       ਦੀਪ 

6.' ਹਿਰਨ ' ਸ਼ਬਦ ਦਾ ਮਿਲਦਾ -ਜੁਲਦਾ ਸ਼ਬਦ  ਲਿਖੋ |

       ਕਤਾਬ   ਕਰਨ      ਕਿਰਿਨ   ਕਿਰਨ 

7.________ ਦੀ ਸਵਾਰੀ 

ਘੋੜੇ           ਊਠ       ਸ਼ੇਰ     ਹਾਥੀ 

8. ਕਾਲੀ   __________

    ਮੱਝ       ਰਾਤ      ਮਿਰਚ      ਕੀੜੀ 

9.ਸਾਧੂ ਦਾ  ________

10.ਮਾਲੀ ਦਾ _________

11.ਭੂਰੀ ___________

12.ਚਿੱਤਰ ਦੀ ਮਦਦ ਨਾਲ ਸਹੀ ਫ਼ਲ ਲਿਖੋ |

      ਸੇਬ     ਅੰਗੂਰ        ਅਨਾਨਾਸ     ਅਨਾਰ 

13..ਚਿੱਤਰ ਦੀ ਮਦਦ ਨਾਲ ਸਹੀ ਸਬਜ਼ੀ  ਲਿਖੋ |

  ਗਾਜਰ      ਬੈਂਗਣ      ਆਲੂ        ਕਰੇਲਾ 

14. ' ਗ ਟਾ ਰ ' ਸ਼ਬਦ  ਤੇ ਸਿਹਾਰੀ ਦੀ ਮਾਤਰਾ ਲਗਾਕੇ ਸ਼ਬਦ ਬਣਾਓ :-

        ਗਟਿਰ       ਗਟਰੀ      ਗਿਟਾਰ       ਗਟੀਰੀ 

15.' ਖੀਰਾ  ' ਸ਼ਬਦ ਦਾ ਮਿਲਦਾ -ਜੁਲਦਾ ਸ਼ਬਦ  ਲਿਖੋ |

  ਵਾਰ       ਤੀਰ      ਹੀਰਾ       ਦੀਪ 

16.' ਸੂਟ   ' ਸ਼ਬਦ ਦਾ ਮਿਲਦਾ -ਜੁਲਦਾ ਸ਼ਬਦ  ਲਿਖੋ |

ਸੂਤ   ਰੂਪ    ਬੂਟ  ਨੂਰ 

17.ਚਿੱਤਰ ਦੀ ਮਦਦ ਨਾਲ ਸਹੀ ਸਬਜ਼ੀ  ਲਿਖੋ 

  ਗਾਜਰ      ਬੈਂਗਣ      ਆਲੂ        ਕਰੇਲਾ 

18.ਵਿਮਲ ਦਾ  __________

    ਬਸਤਾ         ਸਕੂਲ     ਸਾਈਕਲ     ਇਨਾਮ 

19.ਚਿੱਤਰ ਦੀ ਮਦਦ ਨਾਲ ਸਹੀ ਫ਼ਲ ਲਿਖੋ |

      ਸੇਬ     ਅੰਗੂਰ        ਅਨਾਨਾਸ     ਅਨਾਰ 

20. 'ਹੁਣ '  ਸ਼ਬਦ ਦਾ ਮਿਲਦਾ -ਜੁਲਦਾ ਸ਼ਬਦ  ਲਿਖੋ |

  ਉਠ          ਗੁੜ          ਸੁਣ           ਤੁਰ 

21.ਹਰ ਸਤਰ ਵਿੱਚ ਔਂਕੜ ਵਾਲੇ ਸ਼ਬਦ ਨੂੰ ਪਛਾਣ ਕੇ ਲਿਖੋ   (2)

i). ਮਟਕਾ     ਮੁਕਟ   ਮੀਟਰ     ਮਟਰ 

ii) ਕੀੜਾ     ਕੁੜੀ     ਕੜਾ  ਕੜੀ 

22.ਸਿਹਾਰੀ ਮਾਤਰਾ ਵਾਲੇ ਕੋਈ ਦੋ ਸ਼ਬਦ ਲਿਖੋ |(2)

23 ਬਿਹਾਰੀ ਮਾਤਰਾ ਵਾਲੇ ਕੋਈ ਦੋ ਸ਼ਬਦ ਲਿਖੋ |(2)

24.ਸਹੀ ਥਾਂ ਤੇ ਦੁਲੈਂਕੜ ਲਗਾਕੇ ਸ਼ਬਦ ਪੂਰੇ ਕਰੋ | (2)

    i)  ਕਬਤਰ           ii)  ਕਾਜ 

25.ਬਿਹਾਰੀ ਦੀ ਮਾਤਰਾ ਲਗਾਕੇ ਨਵੇਂ ਸ਼ਬਦ ਬਣਾਓ  (2)

  i)  ਮਾਮਾ -                ii)  ਨਾਨਾ -

 26. ਔਕੜ ਮਾਤਰਾ ਵਾਲੇ ਕੋਈ ਦੋ ਸ਼ਬਦ ਲਿਖੋ | (2)

27.ਸਿਹਾਰੀ ਅਤੇ  ਬਿਹਾਰੀ ਮਾਤਰਾ  ਵਾਲੇ ਸ਼ਬਦ ਅਲੱਗ -ਅਲੱਗ ਕਰਕੇ ਲਿਖੋ 

    ਸਿਰ       ਗਿਟਾਰ     ਜੀਪ      ਕਿਰਪਾਨ     ਅਲਮਾਰੀ     ਨਾਰੀਅਲ  

28 .ਦਰਸਾਏ ਗਏ ਸ਼ਬਦ ਨੂੰ ਸਾਹਮਣੇ ਦਿੱਤੇ -ਸ਼ਬਦਾਂ ਵਿੱਚੋਂ ਲਾਭ ਕੇ ਲਿਖੋ |

ਪਿਆਸ   -       ਪਿਆਜ਼    ਪਿਆਸ    ਪਿਆਲਾ      ਪਿਆਰ 

ਪਿਤਾ -     ਪਤਾ       ਪਾਤ           ਪਿਤ         ਪਿਤਾ  

ਕਿਤਾਬ  -    ਕਿਸਾਨ     ਕਤਾਬ    ਕਿਤਾਬ     ਕਤੀਬ 

29.ਅੱਖਰ ਜੋੜ ਕੇ ਸ਼ਬਦ ਲਿਖੋ |

ਸ + ਕੁ + ਲ =

ਆ +ਮ +ਰੁ +ਦ =

ਉ + ਸ +ਤ + ਰਾ =

30.ਔਕੜ ਅਤੇ  ਦੁਲੈਂਕੜ  ਮਾਤਰਾ  ਵਾਲੇ ਸ਼ਬਦ ਅਲੱਗ -ਅਲੱਗ ਕਰਕੇ ਲਿਖੋ |

ਕੁਕੜੀ           ਬੁਲਬੁਲ           ਮੂਰਤ          ਡਮਰੂ      ਕਬੂਤਰ      ਗੁਲਾਬ 

5.ਹੇਠਾਂ ਦਿਤੀ ਲਾਈਨ ਨੂੰ ਸੁੰਦਰ ਲਿਖਾਈ ਵਿੱਚ ਲਿਖੋ ||

ਬਰਫੀ  ਹਲਵਾਈ ਨੇ ਬਣਾਈ ਹੈ |

ਮਿਲਦੇ -ਜੁਲਦੇ ਸ਼ਬਦ ਨੂੰ ਲਾਭ ਕੇ ਲਿਖੋ 

ਕੀੜੀ -      ਚਿੜੀ      ਭੀੜੀ     ਭੀੜਾਂ  ਭੀੜ 

ਸੀਤਾ  -   ਖੀਰਾ        ਚਿਤਾ       ਪਿਤਾ    ਸੀਟ 

ਲੀਕ  -    ਠੀਕ    ਦੀਪ        ਸੀਤਾ     ਕੀੜੀ 

ਕੋਈ ਛੇ ਰੰਗਾਂ ਦੇ ਨਾਮ ਲਿਖੋ |

ਕੋਈ ਪੰਜ ਫਲਾਂ ਦੇ ਨਾਮ ਲਿਖੋ |

ਕੋਈ ਪੰਜ ਸਬਜ਼ੀਆਂ ਦੇ ਨਾਮ ਲਿਖੋ |

ਮਿਲਣ ਕਰੋ  ਮਿਲਾਨ 

ਕਿ +ਆ +ਰੀ 

ਨਾ +ਰੀ  +ਅ +ਲ 

ਕੁ +ਰ +ਸੀ 

ਅ +ਮ +ਰੂ  +ਦ 

ਦੁ +ਕਾ +ਨ 

ਤਸਵੀਰ ਪਛਾਣ ਕੇ ਸ਼ਬਦ ਲਿਖੋ |






    


No comments:

Post a Comment