Thursday, 3 August 2023

 ਬਹੁ ਵਿਕਲਪੀ ਪ੍ਰਸ਼ਨ                                                                                          (5)

1.ਸਭ  ਤੋਂ  ਲੰਮੀ ਉਂਗਲ  ਕਿਹੜੀ ਹੁੰਦੀ ਹੈ?

ਕ )   ਵਿਚਕਾਰਲੀ   ਖ )  ਅੰਗੂਠਾ    ਗ )ਚੀਚੀ    ਘ ) ਚੋਥੀ ਉਂਗਲ 

2.ਉਂਗਲ ਆਪਣੀ ਬਹਿਸ ਦਾ ਫੈਂਸਲਾ  ਕਰਾਉਣ ਲਈ ਕਿਸ ਕੋਲ ਗਈਆਂ ?

ਕ) ਜੱਜ ਕੋਲ   ਖ )  ਦਿਮਾਗ਼  ਕੋਲ   ਗ )  ਸਰਪੰਚ ਕੋਲ    ਘ ) ਦਿਲ ਕੋਲ 

3. ਕਿਸ ਨੇ ਕਿਹਾ - ਮੈ ਸਭ ਤੋਂ ਵੱਧ ਪੜਿਆ -ਲਿਖਿਆਂ ਹਨ |

ਕ)ਦਿਮਾਗ ਨੇ  ਖ)  ਚੀਚੀ ਨੇ  ਗ) ਅੰਗੂਠੇ ਨੇ ਘ ) ਵਿਚਕਰਲੀ ਉਂਗਲ ਨੇ

4.ਏਕਤਾ ਵਿੱਚ _________ ਹੈ |

ਕ )ਈਸ਼ਵਰ     ਖ )ਹਿੰਮਤ    ਗ )  ਖੁਸ਼ਹਾਲੀ  ਘ )ਤਾਕਤ 

5.'ਦਸਤਖ਼ਤ  ' ਸ਼ਬਦ ਦਾ ਅਰਥ ਚੁਣ ਕੇ ਲਿਖੋ |

ਕ) ਸਾਂਝ   ਖ)  ਰਗੜਦੀ  ਗ )ਹਸਤਾਖਰ   ਘ )ਸਕਤੀ ਸ਼ਕਤੀ 

ਖ਼ਾਲੀ ਥਾਵਾਂ ਭਰੋ |                                                          (2)

1.ਮੈਂ ਦੱਸਦੀ  ਹਾਂ ਕਿ _____________ ਇੱਕ ਹੈ |

2.ਤੁਸੀਂ ਇਹ _________ ਕਿਥੋਂ ਖਰੀਦੀ ਹੈ ?

3.ਅੰਗੂਠੇ ਨੇ ਕਿਹਾ ਕਿ ਮੈਂ ਸਭ ਤੋਂ ਵੱਧ __________ ਹਾਂ |

4.ਪੰਜਾਂ ਉਂਗਲਾਂ ਨੇ ਮਿਲਕੇ ________ ਚੁੱਕ  ਲਿਆ |

ਵਾਕ ਬਣਾਓ :-                                                      (2)     

1.ਹੱਥ 

2.ਦਸਤਖ਼ਤ

ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :-

ਪ੍ਰਸ਼ਨ 1.ਅੰਗੂਠੇ ਨੇ ਦਿਮਾਗ ਨੂੰ ਆਪਣੇ ਬਾਰੇ ਕੀ ਕਿਹਾ ?   (2)

ਪ੍ਰਸ਼ਨ 2.ਦਿਮਾਗ ਨੇ ਏਕਤਾ ਬਾਰੇ ਕੀ ਕਿਹਾ ?                   (2)

ਵਿਰੋਧੀ ਸ਼ਬਦ :-                                                          (2)

1.ਰਾਜਾ 

2.ਨੌਕਰ 

ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :-

1.ਦਿਮਾਗ਼ ਨੇ ਥਾਲ਼ੀ ਵਿੱਚ ਕੀ ਲਿਆਉਣ ਲਈ ਕਿਹਾ ?

2.ਹੱਥ ਦੀਆਂ ਉਗਲਾਂ ਵਿੱਚ ਕਿਸ ਗੱਲ ਦੀ ਬਹਿਸ ਹੋਈ ?

ਵਿਰੋਧੀ  ਸ਼ਬਦ :- 

1.ਦੂਰ 

2.ਨਵਾਂ 

ਖ਼ਾਲੀ ਥਾਵਾਂ ਭਰੋ :-

1.ਅੰਗੂਠੇ ਨੇ ਕਿਹਾ ਕਿ ਮੈਂ ਸਭ ਤੋਂ ਵੱਧ __________ ਹਾਂ |

2.ਪੰਜਾਂ ਉਂਗਲਾਂ ਨੇ ਮਿਲਕੇ ________ ਚੁੱਕ  ਲਿਆ ||    

3. ਏਕਤਾ ਵਿੱਚ ਹੀ __________ ਹੈ |

4.ਜਦੋਂ ਫ਼ੈਸਲਾ ਨਾ ਹੋ ਸਕਿਆ ਤਾਂ ਸਾਰੇ _________ ਕੋਲ ਜਾ ਪੁੱਜੇ |

1..ਉਂਗਲ ਆਪਣੀ ਬਹਿਸ ਦਾ ਫੈਂਸਲਾ  ਕਰਾਉਣ ਲਈ ਕਿਸ ਕੋਲ ਗਈਆਂ ?

ਕ) ਜੱਜ ਕੋਲ   ਖ )  ਦਿਮਾਗ਼  ਕੋਲ   ਗ )  ਸਰਪੰਚ ਕੋਲ    ਘ ) ਦਿਲ ਕੋਲ 

2. ਕਿਸ ਨੇ ਕਿਹਾ - ਮੁੱਠੀ ਮੀਚਣ ਵੇਲ਼ੇ ਭਲਾ ਮੈਂ ਕਿਹੜਾ ਪਿੱਛੇ ਰਹਿੰਦੀ ਹਾਂ 

ਕ)ਦਿਮਾਗ ਨੇ  ਖ)  ਚੀਚੀ ਨੇ  ਗ) ਅੰਗੂਠੇ ਨੇ ਘ ) ਵਿਚਕਰਲੀ ਉਂਗਲ ਨੇ

3.ਏਕਤਾ ਵਿੱਚ _________ ਹੈ |

ਕ )ਈਸ਼ਵਰ     ਖ )ਹਿੰਮਤ    ਗ )  ਖੁਸ਼ਹਾਲੀ  ਘ )ਤਾਕਤ 


No comments:

Post a Comment