Tuesday, 8 August 2023

 ਪ੍ਰਸ਼ਨ 1.ਕੋਈ ਸੱਤ ਫਲਾਂ ਦੇ ਨਾਮ ਲਿਖੋ |

ਪ੍ਰਸ਼ਨ 2.ਕੋਈ ਸੱਤ ਰੰਗਾਂ ਦੇ ਨਾਮ ਲਿਖੋ |

ਪ੍ਰਸ਼ਨ 3.ਕੋਈ ਸੱਤ ਸਬਜ਼ੀਆਂ ਦੇ ਨਾਮ ਲਿਖੋ |

ਪ੍ਰਸ਼ਨ-3 ਸਿਹਾਰੀ ਦੀ ਮਾਤਰਾ ਵਾਲੇ ਸ਼ਬਦ ਚੁਣੋ |

ਸ਼ਲਗਮ  ਮਿਰਚ   ਟਮਾਟਰ  ਪਿਆਜ਼  ਕਿਤਾਬ   ਗਮਲਾ   ਗਿਟਾਰ 

ਪ੍ਰਸ਼ਨ 4.ਬਿਹਾਰੀ ਦੀ ਮਾਤਰਾ  ਵਾਲੇ ਸ਼ਬਦ ਚੁਣੋ |

ਲੀਚੀ    ਜਾਮਣ   ਪਪੀਤਾ     ਅਨਾਰ  ਕੀਵੀ    ਚਮਚਾ   ਖੀਰਾ 

ਪ੍ਰਸ਼ਨ 5.ਮਿਲਦੇ -ਜੁਲਦੇ ਸ਼ਬਦ ਲਿਖੋ |

1. ਦਿਖ 

2.ਤੀਰ 

3.ਗੁੜ 

4.ਪੁਲ਼ 

5.ਰਾਜੂ 

6.ਸੂਟ  

ਪ੍ਰਸ਼ਨ 6.ਅੱਖਰ  ਜੋੜ ਕੇ ਸ਼ਬਦ ਲਿਖੋ 

ਬਿ +ਗ +ਲ = _________          ਹ + ਲ +ਵਾ +ਈ  +     _________

ਗੁ + ਲਾ +ਬ = __________        ਮਾਂ + ਲੀ  =               ________

ਸੂ  +ਰ +ਜ = __________          ਸ +ਕੁ  +ਟ +ਰ  =      _________

ਖਾਲੀ ਥਾਵਾਂ ਭਰੋ :-

1.___________ ਦੀ ਸਵਾਰੀ | 

2.ਕਿਰਨ ਦਾ ________

3.ਸਾਧੂ ਦਾ ________

4.ਪੁਰਾਣੀ _________

ਸਹੀ ਥਾਂ ਤੇ ਦੁਲੈਂਕੜ ਲਗਾ ਕੇ ਸ਼ਬਦ ਪੂਰੇ ਕਰੋ |

1.ਕਬਤਰ        ਬਟਾ        ਡਮਰ     ਗਓ 

ਅਮਰਦ 




No comments:

Post a Comment