Wednesday, 15 December 2021

 ਹੇਠ ਲਿਖੇ ਪੁਲਿੰਗ ਸ਼ਬਦਾਂ ਦੇ ਇਸਤਰੀ ਲਿੰਗ ਰੂਪ ਲਿਖੋ :-

1.ਮੁੰਡਾ      -

2.ਖਿਡਾਰੀ -

3.ਪਿਤਾ    -

4.ਬੱਚਾ    -

ਹੇਠ ਲਿਖੇ ਵਾਕਾਂ ਵਿੱਚੋ ਸਹੀ ਵਾਕ ਅੱਗੇ  ਅਤੇ ਗ਼ਲਤ ਵਾਕ ਅੱਗੇ  ਦਾ ਨਿਸ਼ਾਨ ਲਗਾਓ :-

1. ਪਿੱਠੂ ਗਰਮ ਖੇਡ ਰਬੜ ਦੀ ਗੇਂਦ ਨਾਲ ਖੇਡੀ ਜਾਂਦੀ ਹੈ |

2.ਸ਼ਟਾਪੂ ਸਿਰਫ਼ ਮੁੰਡੇ ਹੀ ਖੇਡਦੇ ਹਨ |

3.ਗੁੱਲੀ  ਨੂੰ ਦੋਹਾਂ ਸਿਰਿਆਂ ਤੋਂ ਘੜਿਆ  ਗਿਆ ਹੁੰਦਾ ਹੈ|

No comments:

Post a Comment