Tuesday, 14 December 2021

1.ਪਿੱਠੂ ਗਰਮ ਖੇਡ ਨੂੰ ਕੌਣ ਖੇਡ ਸਕਦੇ ਹਨ ?

ਸਿਰਫ਼ ਮੁੰਡੇ    ਸਿਰਫ਼ ਕੁੜੀਆਂ   ਮੁੰਡੇ -ਕੁੜੀਆਂ ਦੋਵੇਂ  ਕੋਈ ਵੀ ਨਹੀਂ 

2. ਬੱਚੇ  ਆਪਣੀ ਵਾਰੀ ਕਿਵੇਂ ਨਿਯਤ ਕਰਦੇ ਹਨ ?

ਲੜ ਕੇ       ਰੋ ਕੇ        ਹੱਸ ਕੇ  ਪੁੱਗ ਕੇ  

3.ਸ਼ਟਾਪੂ ਵਿੱਚ ਕਿਸ ਪ੍ਰਕਾਰ ਦੇ ਖਾਨੇ ਬਣਾਏ ਜਾਂਦੇ ਹਨ ?

ਤ੍ਰਿਭੁਜਾਕਾਰ    ਵਰਗਾਕਾਰ   ਆਇਤਾਕਾਰ    ਚੱਕਰਾਕਾਰ 

4.ਗੁੱਲੀ ਡੰਡੇ ਵਿੱਚ ਡੰਡੇ ਦੀ ਲੰਬਾਈ ਕਿੰਨੀ ਹੁੰਦੀ ਹੈ ?

ਇੱਕ ਤੋਂ ਢਾਈ ਫੁੱਟ  ਪੰਜ ਫੁੱਟ   ਅੱਠ ਫੁੱਟ   ਦਸ ਫੁੱਟ 

5.ਠੀਕਰੀਆਂ ਸ਼ਬਦ ਦਾ ਸਹੀ ਅਰਥ ਲਿਖੋ |

ਗੇਂਦ     ਲਕੀਰਾਂ      ਮਿੱਟੀ ਦੇ ਬਰਤਨ ਦਾ ਟੁੱਟਿਆ ਹਿੱਸਾ     ਸਿਰਿਆਂ 

6.ਨਿਯਤ ਸ਼ਬਦ ਦਾ ਅਰਥ ਦਸੋ |

ਕਿਨਾਰਾ    ਲਾਜ਼ਮੀ   ਨਿਸ਼ਚਿਤ  ਅਕਾਰ 

7._______ ਪਾਸੇ ਪੂਰੇ ਕਰਨ ਤੇ  ਸਟਾਪੂ ਦੀ ਬਾਜ਼ੀ ਹੋ ਜਾਂਦੀ  ਹੈ |

ਹੇਠ ਲਿਖੇ ਸ਼ਬਦਾਂ ਵਿੱਚੋਂ ਸ਼ੁੱਧ ਸ਼ਬਦ ਚੁਣ ਕੇ ਖ਼ਾਲੀ ਥਾਂ ਵਿਚ ਲਿਖੋ |

ਛੇ             ਸੱਤ           ਅੱਠ           ਨੌਂ 

ਖੇਡਾਰੀ    ਖਿਡਾਰੀ     ਖਿੜਾਰੀ          __________

ਨੂਕਰ     ਨੁਕਰ        ਨੁੱਕਰ             __________

ਸ਼ਕਲ    ਛਕਲ     ਸਕਲ              _________

ਖਾਣੇ         ਖ਼ਾਨੇ     ਖਾਨੇ               ________

No comments:

Post a Comment