Monday, 15 November 2021

1.ਗੱਗੂ ਕਿਸ ਦਾ ਨਾਂ ਹੈ ?

ਗਾਂ ਦਾ       ਵੱਛੇ ਦਾ      ਬਲਦ ਦਾ      ਬੱਚੇ ਦਾ 

2.ਗਾਂ ਦੇ ਬੱਚੇ ਨੂੰ ਕੀ ਕਹਿੰਦੇ ਹਨ ?

   ਬਲਦ        ਕੱਟਾ        ਵੱਛਾ      ਮੱਝ 

3.ਕਿਸ ਦੇ ਘਰ ਵਿੱਚ ਇੱਕ ਗਾਂ ਸੀ ?

ਬੱਬੂ       ਕਨੂੰ    ਅਮਨ   ਮੀਮਾ 

4.ਅਮਨ ਕਿਹੜੀ ਜਮਾਤ ਵਿੱਚ ਪੜ੍ਹਦਾ ਸੀ 

ਪਹਿਲੀ         ਦੂਜੀ          ਤੀਸਰੀ       ਚੌਥੀ 

5.ਗੁੱਗੂ ਦਾ ਪਿੰਡਾ ਕਿਹੋ -ਜਿਹਾ ਸੀ ?

ਨਰਮ -ਨਰਮ  ਖੁਰਦਰਾ  ਸਖ਼ਤ -ਸਖ਼ਤ  ਰੰਗਹੀਨ 

6.'ਪਿੰਡਾ ' ਸ਼ਬਦ ਦਾ ਸਹੀ ਅਰਥ ਦਸੋ |

  ਸਰੀਰ        ਪਿਤਾ      ਸਮਝ             ਪਿੰਡ 

7.' ਪਰਵਾਹ ' ਸ਼ਬਦ ਦਾ ਸਹੀ ਅਰਥ ਦਸੋ |

ਝਿੜਕ        ਉਡੀਕ        ਚਿੰਤਾ          ਅਨੰਦ 

8.ਗੱਗੂ   ਹੁਣ ਵੱਡਾ ਸਾਰਾ _______ ਬਣ ਗਿਆ ਸੀ |

ਵੱਛਾ        ਕੱਟਾ       ਬਲਦ        ਮੇਮਣਾ 

9.ਜਾਨਵਰ ਵੀ _________ ਦੇ ਭੁੱਖੇ ਹੁੰਦੇ ਹਨ |

ਪਿਆਰ        ਪਾਣੀ      ਰੋਟੀ       ਆਜ਼ਾਦੀ  

10.ਹੇਠ ਲਿਖੇ ਸ਼ਬਦਾਂ ਦੇ ਵਚਨ ਬਦਲੋ :-

1. ਮੇਮਣਾ -

2.ਵੱਛੀ - 

3.ਕਤੂਰਾ -

4.ਕੱਟੀ 

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ |

ਪ੍ਰਸ਼ਨ 1.ਅਮਨ ਸਕੂਲ  ਤੋਂ ਆ ਕੇ ਕੀ ਕਰਦਾ ?ਵੱਡੇ 

ਪ੍ਰਸ਼ਨ 2 ਵੱਡੇ ਹੋ ਕੇ ਅਮਨ ਨੂੰ ਕਿਹੜੀ ਗੱਲ ਸਮਝ ਆ ਗਈ ?

ਪ੍ਰਸ਼ਨ 3.ਗਾਂ ਦੇ ਬੱਚੇ ਨੂੰ ਕੀ ਕਿਹਾ ਜਾਂਦਾ ਹੈ ?

ਵਾਕ ਬਣਾਓ -

1. ਕਮਾਈ 

2.ਪਰਵਾਹ 



ਸਹੀ ਸ਼ਬਦ ਤੇ ਗੋਲਾ ਲਗਾਓ 

ਇੰਤਜ਼ਾਰ       ਇੰਤਜਾਰ ਇੰਤਜ਼ਰ 

ਸਮਝ ਸੱਮਝ   ਸਮੱਝ 



No comments:

Post a Comment