I.ਬਹੁ-ਵਿਕਲਪੀ ਪ੍ਰਸ਼ਨ
1.ਬੱਚੇ ________ ਵਿੱਚ ਨਹਾਉਂਦੇ ਹਨ |
ਨਹਿਰ ਮੀਂਹ ਟੱਬ
2.ਬੱਚੇ ਕਾਗਜ਼ ਦਾ ਕੀ ਬਣਾਉਂਦੇ ਹਨ?
ਕਿਸ਼ਤੀ ਜਹਾਜ਼ ਪਤੰਗ
3.ਕਿਹੋ -ਜਿਹੀ ਘਟਾ ਛਾਈ ਹੋਈ ਹੈ ?
ਚਿੱਟੀ ਕਾਲੀ ਘਨਘੋਰ
4.ਠੰਢੀ ਤਾਜ਼ੀ ________ ਵੀ ਖਾਈਏ।
ਕੁਲਫ਼ੀ ਹਵਾ ਰੋਟੀ
5.ਘਨਘੋਰ ਸ਼ਬਦ ਦਾ ਅਰਥ ਚੁਣੋ।
ਸੰਘਣਾ ਘਟਾ ਮੀਂਹ
6.ਕਵੀ ਕਿਸ ਉਮਰ ਦਾ ਨਜ਼ਾਰਾ ਲੈਣ ਲਈ ਕਹਿੰਦਾ ਹੈ ?
ਜਵਾਨੀ ਦਾ ਬੁਢਾਪੇ ਦਾ ਬਚਪਨ ਦਾ
7.ਕਵਿਤਾ ਵਿੱਚ ਕਿਹੜੀ ਖੇਡ ਰਚਾਉਣ ਲਈ ਕਿਹਾ ਗਿਆ ਹੈ ?
ਪਿਆਰ ਵਧਾਉਣ ਵਾਲੀ ਲੜਾਉਣ ਵਾਲੀ ਭੇਦ -ਭਾਵ ਕਰਨ ਵਾਲੀ
8. ਕਾਵਿ -ਸਤਰ ਪੂਰੀ ਕਰੋ :-
ਤਪਿਆ ਤਨ ਵੀ ਜਾਊ ਠਰ ,
ਨਾਲੇ _______________ |
9.' ਜ਼ੋਰ ' ਸ਼ਬਦ ਦੇ ਸਮਾਨ ਲੈਅ ਵਾਲੇ ਦੋ ਸ਼ਬਦ ਲਿਖੋ :-
i) _________ ii) _________
10.' ਲਿਆਈਏ ' ਸ਼ਬਦ ਦੇ ਸਮਾਨ ਲੈਅ ਵਾਲੇ ਦੋ ਸ਼ਬਦ ਲਿਖੋ :-
i) ________ ii) __________
ਆਓ !ਮੀਂਹ ਦੇ ਵਿੱਚ ਨਹਾਈਏ
No comments:
Post a Comment