ਜਮਾਤ -ਪੰਜਵੀਂ ਪਾਠ -2
ਅਭਿਆਸ
I. ਹੇਠਾਂ ਲਿਖੇ ਸ਼ਬਦਾਂ ਦਾ ਸਹੀ ਅਰਥਾਂ ਨਾਲ ਮਿਲਾਨ ਕਰੋ | ਅਸਾਈਨਮੈਂਟ
1.ਰੁੱਖ - ਰੁੱਖਾ
2.ਸਮਾਨਤਾ - ਕੋਸ਼ਿਸ਼
3.ਕੌੜਾ - ਵਿਵਹਾਰ
4.ਯਤਨ - ਦਰੱਖਤ
5. ਵਰਤਾਓ - ਇੱਕੋ ਜਿਹੇ ਗੁਣ
6.ਵੀਰਾ - ਜਵਾਬ
7.ਉੱਤਰ - ਭਰਾ
II.ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ |
1.ਕਾਂ ਅਤੇ ਕੋਇਲ ਵਿੱਚ ਕੀ ਸਮਾਨਤਾ ਹੈ ?
2.ਇਸ ਕਹਾਣੀ (ਕਾਂ ਅਤੇ ਕੋਇਲ ) ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ?
1.ਦਰੱਖਤ
2.ਇੱਕੋ ਜਿਹੇ ਗੁਣ
3.ਰੁੱਖਾ
4.ਕੋਸ਼ਿਸ਼
5.ਵਿਵਹਾਰ
6.ਭਰਾ
7.ਜਵਾਬ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ :-
1.ਕਾਂ ਅਤੇ ਕੋਇਲ ਦੋਵੇਂ ਕਿਹੜੇ ਰੰਗ ਦੇ ਹੁੰਦੇ ਹਨ |
2.ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕੇ ਕਿ ਸਾਨੂੰ ਸਾਰਿਆਂ ਨਾਲ ਮਿੱਠੇ ਬੋਲ ਬੋਲਣੇ ਚਾਹੀਦੇ ਹਨ |
ਕੌੜਾ ਸ਼ਬਦ ਦਾ ਅਰਥ ਲਿਖੋ।
ਮਿੱਠਾ ਰੁੱਖਾ ਰੁੱਖ
ਲੋਕ ਕੋਇਲ ਨੂੰ ਢੀਮਾਂ ਮਾਰਦੇ ਸਨ।
ਸਹੀ ਗ਼ਲਤ ਪਤਾ ਨਹੀ
No comments:
Post a Comment