ਕਾਂ ਅਤੇ ਕੋਇਲ
ਬਹੁ -ਵਿਕਲਪੀ ਪ੍ਰਸ਼ਨ
1. ਰੁੱਖ ਉੱਤੇ ਕੌਣ ਬੈਠਾ ਸੀ ?
ਕਾਂ ਕੋਇਲ ਦੋਵੇਂ ਹੀ
2.ਮਿੱਠਾ ਬੋਲਣਾ ਕੀ ਮੰਨਿਆ ਜਾਂਦਾ ?
ਆਦਤ ਔਗੁਣ ਉੱਤਮ ਗੁਣ
3.ਲੋਕ ਕਿਸ ਨੂੰ ਪਿਆਰ ਕਰਦੇ ਹਨ ?
ਮਿੱਠਾ ਬੋਲਣ ਵਾਲੇ ਨੂੰ ਹਰ ਕਿਸੇ ਨੂੰ ਕੌੜਾ ਬੋਲਣ ਵਾਲੇ ਨੂੰ
4,ਕਾਂ ਨੇ ਕਿਸ ਤੋਂ ਸਵਾਲ ਪੁੱਛਿਆ ?
ਹੰਸ ਕੋਇਲ ਦੋਵਾਂ ਕੋਲੋਂ
5.ਕੋਇਲ ਦੀ ਬੋਲੀ ਕਿਹੋ - ਜਿਹੀ ਹੈ ? III.
ਕੌੜੀ ਮਿੱਠੀ ਪਤਾ ਨਹੀਂ
6'.ਪਿਆਰ ' ਸ਼ਬਦ ਦਾ ਵਿਰੋਧੀ ਸ਼ਬਦ ਚੁਣੋ |
ਮੋਹ ਸਤਿਕਾਰ ਨਫ਼ਰਤ
7.ਕਾਂ ਨੂੰ ਲੋਕ ਕੀ ਮਾਰਦੇ ਹਨ ?
ਢੀਮਾਂ ਵੱਟੇ ਦੋਵੇਂ ਹੀ
ਮਿਲਾਨ ਕਰੋ |
1.ਫਰਕ ਗੋਰਾ
2.ਕਾਹਲੀ ਵਧੀਆ
3.ਕਾਲਾ ਅੰਤਰ
4.ਉਤੱਮ ਤੇਜ਼ੀ
1.ਦੋਵੇਂ ਹੀ
2.ਉਤੱਮ ਗੁਣ
3.ਮਿੱਠਾ ਬੋਲਣ ਵਾਲੇ ਨੂੰ
4.ਕੋਇਲ
5.ਮਿੱਠੀ
6.ਨਫ਼ਰਤ
7.ਦੋਵੇਂ ਹੀ
ਮਿਲਾਨ ਕਰੋ |
1.ਅੰਤਰ
2.ਤੇਜ਼ੀ
3.ਗੋਰਾ
4.ਵਧੀਆ
ਕਾਲੇ ਗੋਰੇ ਹਰੇ
No comments:
Post a Comment