Saturday, 14 January 2023

 1.ਅਰਜਨ ______ ਰਗੜ

ਮੂਲੀ     ਗਾਜਰ   ਅਦਰਕ  ਹੱਥ 

2.ਸਾਗਰ ਲਾਲ _____ ਖਾਹ |

ਟਮਾਟਰ   ਅਨਾਰ   ਟੌਫੀ   ਗਾਜਰ 

3.  ਸਰਦਾਰ ________ ਸਜਾ |

ਘਰ    ਦੁਕਾਨ ਦਸਤਾਰ    ਅਖ਼ਬਾਰ 

4.ਸ਼ਹਿਰ _______ ਹਿਰਨ ਆਇਆ |

ਤਸਵੀਰ ਦੇ ਸਹੀ ਨਾਂ ਦੁਆਲੇ ਗੋਲਾ ਲਗਾਓ :

ਖਜੂਰ   ਪਪੀਤਾ   ਨਾਸ਼ਪਾਤੀ  ਅਨਾਨਾਸ 

ਬਿਆਸ       ਬੀਅਸ   ਬੇਆਸ  ਬਿਅਸ

5._______ ਸੂਰਜ ਨਿਕਲ ਆਇਆ |

ਪੂਜਾ   ਰੇਖਾ  ਸ਼ੈਲੀ  ਕੈਲਾਸ਼ 

6.ਹਫ਼ਤੇ ਵਿੱਚ ਕਿੰਨੇ ਦਿਨ ਹੁੰਦੇ ਹਨ | ਲੀਚੀ ਸੋਮਵਾਰ  ਤੋਂ ਬਾਅਦ 

 ਪੰਜ   ਛੇ   ਸੱਤ  ਅੱਠ    

7.ਸਾਰੇ ਬੀਬੇ ਬੱਚੇ  ਨੂੰ ਕੀ ਕਹਿੰਦੇ ਹਨ |

ਨਿਆਣਾ        ਸਿਆਣਾ     ਬਾਲਕ     ਰਾਣਾ 

8.ਕਾਂ ਬੜਾ ਹੀ ________ ਸੀ |

ਭੁੱਖਾ    ਚਲਾਕ      ਪਿਆਸਾ    ਸੁਸਤ 

9.ਰਿੰਕੂ  ਕਿਸ ਦਿਨ ਸਕੂਲ ਲਈ ਤਿਆਰ ਹੁੰਦਾ ਹੈ |

ਸੋਮਵਾਰ       ਬੁੱਧਵਾਰ   ਸ਼ੁੱਕਰਵਾਰ  ਸ਼ਨਿੱਚਰਵਾਰ 

10.ਸਹੀ ਸ਼ਬਦ ਦੁਆਲ਼ੇ  ਗੋਲਾ ਲਗਾਓ :

ਫ਼ਰਾਕ   ਫ਼ਰਕ    ਫਾਰਕ        ਫ਼ਾਰਕ

11. ਦੁਲਾਵਾਂ ਵਾਲੇ ਸ਼ਬਦ ਦੁਆਲੇ ਗੋਲਾ ਲਗਾਓ :

  ਦੀਵਾ   ਕਵਿਤਾ  ਰਾਜਪੂਤ   ਲਾਲਟੈਣ 

12.ਹਫਤੇ ਦਾ ਪੰਜਵਾਂ ਦਿਨ ਕਿਹੜਾ ਹੁੰਦਾ ਹੈ ?

   ਬੁੱਧਵਾਰ   ਮੰਗਲਵਾਰ   ਸ਼ੁੱਕਰਵਾਰ     ਸ਼ਨਿੱਚਰਵਾਰ  

13._________ ਬੈਜਨਾਥ ਦਾ ਰਹਿਣ ਵਾਲਾ ਹੈ 

ਕੈਲਾਸ਼    ਕਰਨੈਲ  ਜਰਨੈਲ  ਦਿਲਾਵਰ 

14.ਰੋਹਨ ਅਤੇ _______ ਦੋਸਤ ਹਨ |

ਮੋਹਨ    ਸੋਹਣ  ਸ਼ੈਲੀ  ਕੈਲਾਸ਼ 

15.ਰਿੰਕੂ ਕਿਸ ਦਿਨ ਛੁੱਟੀ ਮਨਾਏਗਾ |

    ਸੋਮਵਾਰ   ਬੁੱਧਵਾਰ  ਸ਼ੁੱਕਰਵਾਰ ਐਤਵਾਰ 

16.ਕਾਂ ਨੇ ਬਾਗ਼ ਵਿੱਚ ________ ਵੇਖਿਆ |

  ਘੜਾ       ਟੱਬ     ਜੱਗ  ਖੂਹ 

17.ਬੀਬਾ ਬੱਚਾ ਸਾਰੇ ਕੰਮ ਕਦੋਂ ਮੁਕਾਉਂਦਾ ਹੈ ?

 ਕੱਲ੍ਹ        ਮਹੀਨੇ ਵਿੱਚ        ਅੱਜ    ਪਰਸੋਂ 

18.ਬੀਬਾ ਬੱਚਾ ਜਲਦੀ ਉੱਠ ਕੇ ਕੀ ਕਰਦਾ ਹੈ ?

 ਸੈਰ       ਸਕੂਲ ਦਾ ਕੰਮ      ਖੇਡਦਾ   ਨਹਾਉਂਦਾ 

19.ਕਾਂ ਨੇ ਇੱਕ _______ ਵਿੱਚ ਪਾਣੀ ਦਾ ਘੜਾ ਵੇਖਿਆ  |

   ਘਰ  ਸਕੂਲ ਮੈਦਾਨ  ਬਾਗ਼ 

20.ਕੈਲਾਸ਼ ਆਪਣਾ _______ ਲੈ ਕੇ ਆਇਆ |

   ਕੈਮਰਾ   ਥੈਲਾ   ਬਸਤਾ  ਵਾਜਾ 

  ਪ੍ਰਸ਼ਨ 1.ਹੇਠਾਂ ਦਿੱਤੀਆਂ ਸਤਰਾਂ ਪੂਰੀਆਂ ਕਰੋ |     (2)

ਮਾਂ -ਬਾਪ ਦਾ ਪਿਆਰਾ ਹਾਂ ,

________________ |

ਕਾਂ ਇੱਧਰ -ਉੱਧਰ ਕਿਉਂ ਉੱਡ ਰਿਹਾ ਸੀ ?

ਮੋਹਨ ਨੇ ਕੀ-ਕੀ ਪਾਲਿਆ ਹੋਇਆ ਸੀ ?

ਖ਼ਰਗੋਸ਼ ,ਘੋੜਾ        ਕੋਇਲ ,ਮੈਨਾ         ਮੋਰ ,ਤੋਤਾ     ਸਾਰੇ ਹੀ 

ਹੋੜੇ ਦੀ ਮਾਤਰਾ ਸਹੀ ਜਗ੍ਹਾ ਲਗਾਓ :

 i)ਧਬੀ   ii) ਬਤਲ 

ਦੁਲੈਂਕੜ ਵਾਲੇ ਸ਼ਬਦਾਂ ਦੁਆਲ਼ੇ ਗੋਲਾ ਲਗਾਓ :

ਐਤਵਾਰ ਨੂੰ ਰਿੰਕੂ ਕੀ ਕਰੇਗਾ ?

ਗੀਤ ਸੁਣਾਏਗਾ     ਘੁੰਮਣ ਜਾਵੇਗਾ ਅਰਾਮ ਕਰੇਗਾ   ਨੱਚੇ -ਗਾਏਗਾ 

ਚੂਹਾ   ਕੁਸਮ  ਸੁਲਤਾਨ  ਡਮਰੂ

ਪ੍ਰਸ਼ਨ 5. i) 'ਡੋਰ  '  ਸ਼ਬਦ ਦੇ ਕੋਈ ਦੋ ਮਿਲਦੇ -ਜੁਲਦੇ ਸ਼ਬਦ ਲਿਖੋ |

           ii)   ਚਿੱਤਰ ਦੀ ਸਹਾਇਤਾ ਨਾਲ ਵਾਕ ਪੂਰੇ ਕਰੋ :

ਪ੍ਰਸ਼ਨ 6.ਕਾਂ ਇੱਧਰ -ਉੱਧਰ ਕਿਉਂ ਉੱਡ ਰਿਹਾ ਸੀ ?

ਪ੍ਰਸ਼ਨ 7.ਚਿੱਤਰ ਦੀ ਪਛਾਣ ਕਰੋ ਤੇ ਸਹੀ ਸ਼ਬਦ ਨਾਲ ਮਿਲਾਨ ਕਰੋ :

 i)  ਟੈਲੀਫ਼ੋਨ                              

 ii) ਫ਼ੌਜੀ                                

 iii) ਤਿੱਤਲੀ                            

 iv) ਬਸਤਾ                            

ਪ੍ਰਸ਼ਨ 8.ਅੱਖਰ ਜੋੜ ਕੇ ਸ਼ਬਦ ਲਿਖੋ :

   i)    ਟ +ਮਾ +ਟ +ਰ  = ______    ii)      ਪਿ +ਕ +ਨਿ +ਕ  =   ______

iii)   ਮੈ +ਦਾ +ਨ   = _______     iv)    ਪੋ +ਸ +ਟ +ਰ  =        _______

                        

ਪ੍ਰਸ਼ਨ 1.ਆਪਣੀਆਂ ਕੋਈ ਵੀ ਤਿੰਨ  ਚੰਗੀਆਂ ਆਦਤਾਂ ਬਾਰੇ ਲਿਖੋ |

ਪ੍ਰਸ਼ਨ 2.ਕੋਈ ਛੇ ਫ਼ਲਾਂ ਦੇ ਨਾਂ ਲਿਖੋ

ਪ੍ਰਸ਼ਨ 3.ਕਾਂ ਨੂੰ ਕੀ ਤਰਕੀਬ ਸੁੱਝੀ ?

ਪ੍ਰਸ਼ਨ 4..ਹੇਠਾਂ ਦਿੱਤੀ ਸਤਰ ਪੂਰੀ  ਕਰੋ |

ਪੜ੍ਹਨ ਸਕੂਲੇ ਜਾਂਦਾ ਹਾਂ ,  

_______________|

ਪ੍ਰਸ਼ਨ 5.ਖ਼ਾਲੀ ਥਾਵਾਂ ਭਰੋ :

i) _______ਦੀ ਸਬਜ਼ੀ ਲਿਆ |(ਗੋਬੀ /ਗੋਭੀ )

ii) ਤੋਤੇ ਨੇ ____ ਮਿਰਚ  ਖਾਧੀ |   (ਲਾਲ  /ਹਰੀ )

iii)ਦਿਲਾਵਰ ,ਰਹਿਮਾਨ ______ ਵਜਾਇਆ | (ਵਾਜਾ /ਗਿਟਾਰ

ਪ੍ਰਸ਼ਨ 6.ਚਾਚੀ ਕੀ-ਕੀ ਲਿਆਈ ?

  i)ਘੜੀ   ii) ਪਪੀਤਾ  iii)  ਨਾਰੀਅਲ  iv)  ਨਾਸ਼ਪਾਤੀ   v)  ਬਰਫ਼ੀ    iv)  ਹਾਕੀ 

ਪ੍ਰਸ਼ਨ 7.ਸਹੀ ਜਗ੍ਹਾ ਬਿਹਾਰੀ  ਦੀ ਮਾਤਰਾ ਲੱਗਾ ਕੇ ਸ਼ਬਦ ਪੂਰੇ ਕਰੋ |

i) ਪਪਤਾ        ii) ਪਟਵਾਰ       iii)  ਛਤਰ  

ਪ੍ਰਸ਼ਨ 8.ਹੋੜਾ  ਅਤੇ ਕਨੌੜਾ ਵਾਲੇ ਸ਼ਬਦ ਅਲਗ -ਅਲਗ ਕਰਕੇ ਲਿਖੋ :

ਅਖਰੋਟ      ਸੌਦਾਗਰ      ਭਰੋਸਾ    ਸਰੋਵਰ   ਹਥੌੜਾ  ਚੌਕੀਦਾਰ     

ਪ੍ਰਸ਼ਨ 1.ਤਸਵੀਰ ਪਛਾਣ ਕੇ ਉਹਨਾਂ ਦੇ ਨਾਂ ਲਿਖੋ : 

 

             

1.______          2._______               3.______        4.______      5.________

ਪ੍ਰਸ਼ਨ 2.ਆਪਣੀ 'ਮਾਂ ਬਾਰੇ ਕੋਈ ਪੰਜ ਲਾਈਨਾਂ ਲਿਖੋ :

  ਪ੍ਰਸ਼ਨ 3.ਹਫਤੇ ਦੇ ਦਿਨਾਂ ਦੇ ਨਾਂ ਪੂਰੇ ਕਰੋ :

1.ਸੋਮਵਾਰ  2.______ 3.______ 4.ਵੀਰਵਾਰ  5.______   6.______ 7._______

ਪ੍ਰਸ਼ਨ 4.ਅਣਡਿੱਠਾ ਪੈਰ

    ਹਿਰਨ 

ਕੈਮਰਾ ਗੁਲਾਬ 

 ਸੂਰਜ ਤਾਲਾ 

 ਸੇਬ, ਕੇਲੇ         ਨਾਰੀਅਲ ,ਨਾਸ਼ਪਾਤੀ   ਬਰਫ਼ੀ ,ਪਪੀਤਾ ਸਾਰੇ ਹੀ 

ਕਰਨੈਲ ਬਹਾਦਰ ________ ਹੈ |

ਸੈਨਿਕ   ਕੈਦੀ  ਜਾਦੂਗਰ   ਲੜਕਾ 

ਢੋਲੀ  ਨੇ _______ ਵਜਾਇਆ |

ਵਾਜਾ  ਗਿਟਾਰ    ਸਿਤਾਰ  ਤਬਲਾ 

ਸ਼ੁੱਕਰਵਾਰ    ਤੋਂ ਪਹਿਲਾ ਕਿਹੜਾ ਦਿਨ ਆਉਂਦਾ ਹੈ |

ਮੰਗਲਵਾਰ       ਵੀਰਵਾਰ      ਸਨਿੱਚਰਵਾਰ  ਐਤਵਾਰ 


 ਹਥੌੜਾ ਸ਼ਬਦ ਦਾ ਮਿਲਦਾ -ਜੁਲਦਾ ਸ਼ਬਦ  ਗੋਲਾ ਲਗਾਓ 

ਪਕੋੜ ਪਕੂੜਾ  ਪਕੌੜਾ  ਪਖੋਰਾਂ 

ਕਾਂ ________ਭਾਲ ਕਰ ਰਿਹਾ ਸੀ 

ਚਿੜੀ ਦੀ      ਪਾਣੀ ਦੀ    ਰੋਟੀ ਦੀ   ਲੂੰਬੜੀ ਦੀ ਕੰਨਾ ਮਾਤਰਾ ਵਾਲੇ ਕੋਈ ਦੋ ਸ਼ਬਦ ਲਿਖੋ :


No comments:

Post a Comment