1. ਨਰਮ -ਨਰਮ --------ਹਨ |
ਓ )ਖੀਰੇ ਅ)ਮਟਰ ਏ )ਅਦਰਕ ਸ )ਆਲੂ
2.-------- ਲਾਲ ਗਾਜਰ ਖਾਹ |
ਕਮਲ ਰਮਨ ਸਾਗਰ ਸ)ਦਿਲਾਵਰ
3._______ਦਸਤਾਰ ਸਜਾ |
ਡਾਕਟਰ ਸਰਦਾਰ ਤਰਖਾਣ ਸ)ਮੋਹਨ
4.________ ਦਾ ਸਤਿਕਾਰ ਕਰ |
ਮਹਿਮਾਨ ਕਿਸਾਨ ਹਿਰਨ ਸ)ਗੌਰੀ
5.ਕੁਸਮ _________ ਖਾਹ |
ਗੁੜ ਗੁਲਾਬ ਦਾਣਾ ਸ)ਚਾਕਲੇਟ
6.ਪੂਜਾ ________ ਨਿਕਲ ਆਇਆ |
ਸ਼ੇਰ ਭਾਲੂ ਸੂਰਜ ਸ) ਚੰਦਰਮਾ
7.ਕਰਨੈਲ _______ ਦਾ ਰਹਿਣ ਵਾਲਾ ਹੈ |
ਹੈਦਰਾਬਾਦ ਬੈਜਨਾਥ ਅਮਰਨਾਥ ਸ)ਚੰਡੀਗ੍ਹੜ
8.ਰੋਹਨ ਅਤੇ ਮੋਹਨ ______ਹਨ |
ਦੋਸਤ ਦੁਸ਼ਮਣ ਭਰਾ ਗੁਆਂਢੀ
9.ਸੋਮਵਾਰ ਨੂੰ ਰਿੰਕੂ ਕਿੱਥੇ ਜਾਣ ਲਈ ਤਿਆਰ ਹੁੰਦਾ ਹੈ ?
ਦਫਤਰ ਸਕੂਲ ਨਾਨਕੇ ਬਜ਼ਾਰ
10.ਹਫਤੇ ਦਾ ਛੇਵਾਂ ਦਿਨ ਕਿਹੜਾ ਹੈ ?
ਸ਼ਨਿੱਚਰਵਾਰ ਐਤਵਾਰ ਸ਼ੁੱਕਰਵਾਰ ਵੀਰਵਾਰ
11.ਬੱਚਾ ਰੋਜ਼ ਕਿਸ ਨੂੰ ਧਿਆਉਂਦਾ ਹੈ?
ਮਾਂ -ਬਾਪ ਰੱਬ ਅਧਿਆਪਕ ਸਭ ਨੂੰ
12.ਕਾਂ ਨੇ ਬਾਗ਼ ਵਿੱਚ _________ ਵੇਖਿਆ |
ਘੜਾ ਟੱਬ ਜੱਗ ਪਾਣੀ
13.ਰਿੰਕੂ ਕਿਸ ਦਿਨ ਖੇਡਣ ਲਈ ਤਿਆਰ ਹੋਇਆ ?
ਬੁੱਧਵਾਰ ਵੀਰਵਾਰ ਸ਼ੁੱਕਰਵਾਰ ਐਤਵਾਰ
14.ਘੜੇ ਦੇ ਨੇੜੇ ਕੁਝ _______ ਪਏ ਸਨ |
ਕੰਕਰ ਕੰਕਰੁ ਕਾਂਕਰ ਕੰਕੜ
15.ਹਫ਼ਤੇ ਵਿੱਚ ਕਿੰਨੇ ਦਿਨ ਹੁੰਦੇ ਹਨ ?
ਬਾਰਾਂ ਛੇ ਸੱਤ ਅੱਠ
16.ਦੁਲੈਂਕੜ ਵਾਲੇ ਸ਼ਬਦ ਤੇ ਗੋਲਾ ਲਗਾਓ |
ਸਕੂਲ ਦੁਕਾਨ ਹਿਰਨ ਅਲਮਾਰੀ
17.ਸਹੀ ਸ਼ਬਦ ਦੁਆਲੇ ਗੋਲਾ ਲਗਾਓ
ਆਖਬਰ ਅਖ਼ਬਾਰ ਆਖ਼ਬਰ ਅਖ਼ਬਰ
18.______ਛੈਣੇ ਵਜਾ ਰਹੀ ਹੈ|
ਜੈਲੀ ਸ਼ੈਲੀ ਗੀਤਾ ਸੀਤਾ
19.ਵੀਰਵਾਰ ਹਫ਼ਤੇ ਦਾ ਕਿੰਨਵਾਂ ਦਿਨ ਹੁੰਦਾ ਹੈ ?
ਤੀਸਰਾ ਚੌਥਾ ਪੰਜਵਾਂ ਛੇਵਾਂ
20.ਇੱਕ________ ਨੂੰ ਬੜੀ ਪਿਆਸ ਲੱਗੀ ਹੋਈ ਸੀ |
ਚਿੜੀ ਕਬੂਤਰ ਕਾਂ ਤੋਤੇ
ਪ੍ਰਸ਼ਨ 1.ਹੇਠਾਂ ਦਿੱਤੀਆਂ ਸਤਰਾਂ ਪੂਰੀਆਂ ਕਰੋ |
ਮਾਂ -ਬਾਪ ਦਾ ਪਿਆਰਾ ਹਾਂ,
__________________
ਪ੍ਰਸ਼ਨ 2.ਕਾਂ ਦੀ ਚੁੰਝ ਪਾਣੀ ਤੱਕ ਕਿਉਂ ਨਹੀਂ ਪਹੁੰਚ ਸਕੀ ?
ਪ੍ਰਸ਼ਨ 3.ਮੇਲੇ ਵਿੱਚ ਕੀ -ਕੀ ਖਾਧਾ ?
ਪ੍ਰਸ਼ਨ 4.ਕਨੌੜੇ ਵਾਲੇ ਸ਼ਬਦਾਂ ਦੁਆਲ਼ੇ ਗੋਲਾ ਲਗਾਓ :
ਸਮੋਸਾ ਖਿਡੌਣਾ ਕੋਇਲ ਚੌਧਰੀ
ਸੌਦਾਗਰ ਨੌਜਵਾਨ ਕਮਜ਼ੋਰ
ਪ੍ਰਸ਼ਨ 5. i) 'ਛੈਣਾ ' ਸ਼ਬਦ ਦੇ ਕੋਈ ਦੋ ਮਿਲਦੇ -ਜੁਲਦੇ ਸ਼ਬਦ ਲਿਖੋ |
ii) ਚਿੱਤਰ ਦੀ ਸਹਾਇਤਾ ਨਾਲ ਵਾਕ ਪੂਰੇ ਕਰੋ :
ਓ ) ________ਸਾਫ਼ ਕਰ |
ਅ ) _______ ਨਾਚ ਵਿਖਾਇਆ |
ਪ੍ਰਸ਼ਨ 6.ਕਾਂ ਇੱਧਰ -ਉੱਧਰ ਕਿਉਂ ਉੱਡ ਰਿਹਾ ਸੀ ?
ਪ੍ਰਸ਼ਨ 7.ਚਿੱਤਰ ਦੀ ਪਛਾਣ ਕਰੋ ਤੇ ਸਹੀ ਸ਼ਬਦ ਨਾਲ ਮਿਲਾਨ ਕਰੋ :
ਟੈਲੀਵਿਜ਼ਨ
ਫ਼ੌਜੀ
ਤਿੱਤਲੀ
ਬਸਤਾ
ਪ੍ਰਸ਼ਨ 8.ਅੱਖਰ ਜੋੜ ਕੇ ਸ਼ਬਦ ਲਿਖੋ :
i) ਤ +ਰ +ਖਾ +ਣ = ______ ii) ਬੁ +ਲ +ਬੁ +ਲ = ______
iii) ਸ+ਵੈ +ਟ +ਰ = _______ iv) ਹ +ਥੌ +ੜਾ = _______
ਪ੍ਰਸ਼ਨ 1.ਕਾਂ ਨੂੰ ਕੀ ਤਰਕੀਬ ਸੁੱਝੀ ? (3)
ਪ੍ਰਸ਼ਨ 2.ਆਪਣੀਆਂ ਕੋਈ ਵੀ ਤਿੰਨ ਚੰਗੀਆਂ ਆਦਤਾਂ ਬਾਰੇ ਲਿਖੋ |
ਪ੍ਰਸ਼ਨ 3.ਕੋਈ ਛੇ ਫ਼ਲਾਂ ਦੇ ਨਾਂ ਲਿਖੋ |
ਪ੍ਰਸ਼ਨ 4..ਹੇਠਾਂ ਦਿੱਤੀ ਸਤਰ ਪੂਰੀ ਕਰੋ |
ਅੱਜ ਦਾ ਕੰਮ ਨਾ ਕੱਲ੍ਹ ਤੇ ਪਾਵਾਂ ,
___________________|
ਪ੍ਰਸ਼ਨ 5.ਖ਼ਾਲੀ ਥਾਵਾਂ ਭਰੋ :
i) _______ ਆਪਣਾ ਕੈਮਰਾ ਲੈ ਕੇ ਆਇਆ |( ਕੈਲਾਸ਼ /ਕੇਲਾਸ਼ )
ii)ਤੋਤੇ ਨੇ ਹਰੀ _________ ਖਾਧੀ | (ਸਬਜ਼ੀ /ਮਿਰਚ )
iii)ਦਿਲਾਵਰ ,ਰਹਿਮਾਨ ______ ਵਜਾਇਆ | (ਵਾਜਾ /ਗਿਟਾਰ )
ਪ੍ਰਸ਼ਨ 6.ਚਾਚੀ ਕੀ-ਕੀ ਲਿਆਈ ?
ਘੜੀ ਪਪੀਤਾ ਨਾਰੀਅਲ
ਨਾਸ਼ਪਾਤੀ ਬਰਫ਼ੀ ਹਾਕੀ
ਪ੍ਰਸ਼ਨ 7.ਸਹੀ ਜਗ੍ਹਾ ਸਿਹਾਰੀ ਦੀ ਮਾਤਰਾ ਲੱਗਾ ਕੇ ਸ਼ਬਦ ਪੂਰੇ ਕਰੋ |
i)ਸ਼ ਹ ਦ ii) ਅ ਹ ਸਾ ਸ iii) ਨ ਹ ਰ
ਪ੍ਰਸ਼ਨ 8.ਤਸਵੀਰ ਪਛਾਣ ਕੇ ਫਲ਼ਾਂ ਦੇ ਨਾਂ ਲਿਖੋ
ਪ੍ਰਸ਼ਨ 1.ਲਾਂ ਅਤੇ ਦੁਲਾਵਾਂ ਵਾਲੇ ਸ਼ਬਦ ਅਲਗ -ਅਲਗ ਕਰਕੇ ਲਿਖੋ :
ਸਵੇਰ ,ਐਨਕ, ਸੈਕਟਰ, ਉਪਦੇਸ਼ , ਟਰੈਕਟਰ,
ਸੇਵਾ , ਪੈਸਾ, ਰਿਸ਼ਤੇਦਾਰ, ਮੈਦਾਨ, ਜਲੇਬੀ
ਪ੍ਰਸ਼ਨ 2.ਆਪਣੀ ਮਾਂ ਬਾਰੇ ਪੰਜ ਲਾਈਨਾਂ ਲਿਖੋ :
ਪ੍ਰਸ਼ਨ 3.ਹਫਤੇ ਦੇ ਦਿਨਾਂ ਦੇ ਨਾਂ ਪੂਰੇ ਕਰੋ :
1.ਸੋਮਵਾਰ 5. ਸ਼ੁੱਕਰਵਾਰ
2._______ 6._______
3._______ 7.________
4._______
ਪ੍ਰਸ਼ਨ 4.ਅਣਡਿੱਠਾ ਪੈਰਾ
No comments:
Post a Comment