Sunday, 3 September 2017

IV SAMPLE PAPER

ਪ੍ਰਸ਼ਨ     ਪੈਰ੍ਹਾ  ਪੜ੍ਹ  ਕੇ  ਪ੍ਰਸ਼ਨਾਂ  ਦੇ  ਉੱਤਰ  ਦਿਓ  -
       ਮੋਰ  ਭਾਰਤ  ਦਾ  ਰਾਸ਼ਟਰੀ  ਪੰਛੀ  ਹੈ | ਇਹ  ਬਹੁਤ  ਸੋਹਣਾ  ਪੰਛੀ  ਹੈ | ਇਹ  ਬਾਗਾਂ  ਵਿੱਚ  ਰਹਿੰਦਾ  ਹੈ | ਇਸ  ਦੇ  ਰੰਗ  ਬਿਰੰਗੇ  ਖੰਭ  ਸਭ  ਨੂੰ  ਪਿਆਰੇ  ਲੱਗਦੇ  ਹਨ |
       1. ਭਾਰਤ  ਦਾ  ਰਾਸ਼ਟਰੀ  ਪੰਛੀ  ਕਿਹੜਾ  ਹੈ  ?
       2. ਮੋਰ  ਦੇ  ਖੰਭ  ਕਿਹੋ  ਜਿਹੇ  ਹਨ  ?
       3. ਮੋਰ   ਕਿੱਥੇ  ਰਹਿੰਦਾ  ਹੈ ?
ਪ੍ਰਸ਼ਨ     ਲੇਖ  ਲਿਖੋ

ਪ੍ਰਸ਼ਨ    ਪੱਤਰ  ਲਿਖੋ
ਪ੍ਰਸ਼ਨ     ਜ਼ੁਬਾਨੀ  ਲਿਖਾਈ  |

No comments:

Post a Comment