Tuesday, 18 July 2017

CLASS VI PBI TEST

                             D.C.M.I.GROUPS OF SCHOOLS
 Class VI                  Sub. - Punjabi                                                             M.M. -10

I.ਬਹੁ -ਵਿਕਾਲਪੀ ਪ੍ਰਸ਼ਨ \
  1.ਕਵੀ ਅਨੁਸਾਰ ਕਿਹੜੀ ਕਾਢ ਅਨੋਖੀ ਹੈ ?
   ( ਓ) ਕੰਪਿਊਟਰ  ਦੀ (  ਅ)  ਕਿਤਾਬਾਂ ਦੀ  ( ਏ ) ਟੈਲੀਫੋਨ ਦੀ
   2.ਵਿਗਿਆਨ ਦੇ ਨਾਲ ਦਿਨ -ਬ -ਦਿਨ ਕੀ ਹੋ ਰਿਹਾ ਹੈ |
    (ਉ )ਹਨੇਰਾ (ਅ ) ਤਰੱਕੀ (ਏ )ਭ੍ਰਿਸ਼ਟਾਚਾਰ
II. ਪ੍ਰਸ਼ਨ /ਉਤਰ
    1.ਵਿਗਿਆਨ ਨੇ ਅੰਬਰੀ ਉਡਾਰੀ ਕਿਵੇਂ ਲਵਾਈ ਹੈ ?
     2ਕਿਤਾਬਾਂ ਬਣਾਉਣ ਵਿਚ ਸਾਇਸ ਦਾ ਕਿ ਯੋਗਦਾਨ ਹੈ ?
 III ਸ਼ਬਦ /ਅਰਥ
    1ਸਾਂਝ - 2)ਤਰੱਕੀ -
IV    ਵਾਕ ਬਣਾਓ
      1) ਅਨੋਖੀ   2) ਵਿਦਵਾਨ  
   

No comments:

Post a Comment